ਸਰੀ ’ਚ ਸੁਰ ਮੇਲਾ 24 ਨੂੰ, ਤਿਆਰੀਆਂ ਮੁਕੰਮਲ

Saturday, Aug 10, 2024 - 11:33 AM (IST)

ਸਰੀ ’ਚ ਸੁਰ ਮੇਲਾ 24 ਨੂੰ, ਤਿਆਰੀਆਂ ਮੁਕੰਮਲ

ਵੈਨਕੂਵਰ (ਮਲਕੀਤ ਸਿੰਘ)- ‘ਧਨੋਆ ਇੰਟਰਟੇਨਮੈਂਟ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਸਦਕਾ 24 ਅਗਸਤ ਨੂੰ ਸਰੀ ਦੀ 13750-88 ਐਵੇਨਿਊ ਸਥਿਤ ਆਰਟ ਸੈਂਟਰ ਦੀ ਮੇਨ ਸਟੇਜ ’ਤੇ ਸ਼ਾਮ ਸਾਢੇ 6 ਵਜੇ ਤੋਂ ਦੇਰ ਰਾਤ ਤੀਕ ‘ਸੁਰ ਮੇਲਾ’ ਕਰਵਾਇਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਹਿੰਸਾ ਖ਼ਿਲਾਫ਼ ਸਲਮਾਨ ਖ਼ਾਨ ਤੇ ਸੰਜੇ ਦੱਤ ਦਾ ਫਰਮਾਨ; ਏਪੀ ਢਿੱਲੋਂ ਨੇ ਬਦਮਾਸ਼ਾਂ ਨੂੰ ਇੰਝ ਪਾਈ ਨੱਥ (ਵੀਡੀਓ)

ਇਸ ਮੇਲੇ ’ਚ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਧਨੋਆ, ਹੁਸਨਪ੍ਰੀਤ, ਕੌਰ ਮਨਦੀਪ, ਅਕਾਸ਼ਦੀਪ ਸਿੰਘ ਅਤੇ ਸਰਦਾਰ ਜੀ ਆਦਿ ਕਲਾਕਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਪੰਜਾਬੀਆਂ ਦਾ ਮਨੋਰੰਜਨ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News