ਚੀਨ ਬਾਰਡਰ 'ਤੇ ਸਿੱਖ ਰੈਜੀਮੈਂਟ ਨੇ ਬਣਾਇਆ ਗੁਰਦੁਆਰਾ ਸਾਹਿਬ ਅਤੇ ਲਗਾਇਆ ਨਿਸ਼ਾਨ ਸਾਹਿਬ (ਵੀਡੀਓ)

Tuesday, Jan 18, 2022 - 08:12 PM (IST)

ਚੀਨ ਬਾਰਡਰ 'ਤੇ ਸਿੱਖ ਰੈਜੀਮੈਂਟ ਨੇ ਬਣਾਇਆ ਗੁਰਦੁਆਰਾ ਸਾਹਿਬ ਅਤੇ ਲਗਾਇਆ ਨਿਸ਼ਾਨ ਸਾਹਿਬ (ਵੀਡੀਓ)

ਇੰਟਰਨੈਸ਼ਨਲ ਡੈਸਕ (ਬਿਊਰੋ): ਚੀਨ ਬਾਰਡਰ 'ਤੇ ਸਿੱਖ ਰੈਜੀਮੈਂਟ ਵੱਲੋਂ ਗੁਰਦੁਆਰਾ ਸਾਹਿਬ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਸਿੱਖ ਰੈਜੀਮੈਂਟ ਨੇ ਨਿਸ਼ਾਨ ਸਾਹਿਬ ਵੀ ਲਗਾਇਆ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕਾਬੁਲ ਗੁਰਦੁਆਰੇ 'ਤੇ ਹਮਲੇ ਦੇ ਮਾਸਟਰਮਾਈਂਡ IS-K ਦੇ ਸਾਬਕਾ ਮੁਖੀ ਦਾ ਅਫ਼ਗਾਨਿਸਤਾਨ 'ਚ ਕਤਲ

ਇਸ ਦੌਰਾਨ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਏ ਗਏ। ਸਿੱਖ ਫ਼ੌਜੀਆਂ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਅਤੇ ਜੈਕਾਰੇ ਲਗਾਏ।ਇਸ ਸਬੰਧੀ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ।

 


author

Vandana

Content Editor

Related News