ਸ੍ਰੀ ਵੈਸ਼ਨੂੰ ਮਾਤਾ ਮੰਦਰ ਨੋਵੇਲਾਰਾ ''ਚ ਲੱਗਾ ਭਾਰਤੀ ਅੰਬੈਸੀ ਮਿਲਾਨ ਵਲੋਂ ਪਾਸਪੋਰਟ ਕੈਂਪ

Monday, Aug 17, 2020 - 09:11 AM (IST)

ਸ੍ਰੀ ਵੈਸ਼ਨੂੰ ਮਾਤਾ ਮੰਦਰ ਨੋਵੇਲਾਰਾ ''ਚ ਲੱਗਾ ਭਾਰਤੀ ਅੰਬੈਸੀ ਮਿਲਾਨ ਵਲੋਂ ਪਾਸਪੋਰਟ ਕੈਂਪ

ਰੋਮ, (ਕੈਂਥ)- ਭਾਰਤੀ ਅੰਬੈਸੀ ਮਿਲਾਨ ਦੇ ਕੌਂਸਲੇਟ ਜਨਰਲ ਬਿਨੋਏ ਜੋਰਜੇ ਅਤੇ ਰਾਜੇਸ਼ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਤੇ ਉੱਤਰੀ ਇਟਲੀ ਵਿਚ ਵੱਸਦੇ ਭਾਰਤੀਆਂ ਦੀ ਸੇਵਾ ਲਈ ਵਿਸ਼ੇਸ਼ ਪਾਸਪੋਰਟ ਕੈਂਪ ਲਗਾਏ ਜਾ ਰਹੇ ਹਨ। ਇਸ ਤਹਿਤ ਸ੍ਰੀ ਵੈਸ਼ਨੂੰ ਮਾਤਾ ਮੰਦਰ ਨੋਵੇਲਾਰਾ (ਰਿਜੋਏਮੀਲੀਆ)  ਵਿਖੇ ਵੀ ਇਕ ਵਿਸ਼ੇਸ਼ ਪਾਸਪੋਰਟ ਕੈਂਪ ਲਗਾਇਆ ਗਿਆ। ਅੰਬੈਸੀ ਅਧਿਕਾਰੀਆਂ ਨੇ ਪਾਸਪੋਰਟ ਫਾਰਮ ਜਮ੍ਹਾਂ ਕਰਕੇ 140 ਭਾਰਤੀਆਂ ਨੂੰ ਅਥਾਰਟੀ ਲੈਟਰ ਜਾਰੀ ਕੀਤੇ। 

PunjabKesari

ਇਸ ਮੌਕੇ ਸ੍ਰੀ ਵੈਸ਼ਨੂੰ ਮਾਤਾ ਮੰਦਰ ਨੋਵੇਲਾਰਾ ਦੀ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਅਤੇ ਕੌਂਸਲੇਟ ਮਿਲਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਅੰਬੈਸੀ ਵਲੋਂ ਇਟਲੀ ਵਿਚ ਲਗਾਏ ਜਾ ਰਹੇ ਪਾਸਪੋਰਟ ਕੈਪਾਂ ਦੀ ਸ਼ਲਾਘਾ ਕੀਤੀ।


author

Lalita Mam

Content Editor

Related News