''ਜਾਪਾਨੀ ਮੀਆ ਖਲੀਫਾ'' Lil Black ਪਤੀ ਦੀ ਤਲਾਸ਼ ''ਚ ਪੁੱਜੀ ਪਾਕਿਸਤਾਨ, ਤਸਵੀਰਾਂ ਹੋ ਰਹੀਆਂ ਵਾਇਰਲ
Thursday, Jan 02, 2025 - 10:22 PM (IST)
ਵੈੱਬ ਡੈਸਕ : ਜਾਪਾਨੀ ਅਡਲਟ ਸਟਾਰ ਰੇਯ ਲਿਲ ਬਲੈਕ ਜਿਨ੍ਹਾਂ ਦਾ ਅਸਲੀ ਨਾਂ ਕੇਈ ਅਸਾਕੁਰਾ ਹੈ, ਇੰਨੀ ਦਿਨੀਂ ਸੁਰਖੀਆਂ ਵਿਚ ਹੈ। ਉਸ ਦੇ ਸੁਰਖੀਆਂ ਵਿਚ ਰਹਿਣ ਦਾ ਕਾਰਨ ਉਸ ਦਾ ਹਾਲ ਦਾ ਪਾਕਿਸਤਾਨ ਦਾ ਦੌਰਾ ਸੀ, ਜਿਸ ਦੀਆਂ ਉਸ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਹਨ।
ਰੇਯ ਉਥੇ ਬੁਰਕਾ ਪਾ ਕੇ ਘੁੰਮ ਰਹੀ ਸੀ, ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀ ਸ਼ੇਅਰ ਕੀਤੀਆਂ। ਉਹ ਕਾਲੇ ਰੰਗ ਦੇ ਬੁਰਕੇ ਵਿਚ ਸੀ ਤੇ ਉਥੇ ਉਹ ਬਾਜ਼ਾਰਾਂ ਤੇ ਮਸਜਿਦਾਂ ਵਿਚ ਘੁੰਮਦੀ ਹੋਈ ਦਿਖਾਈ ਦਿੱਤੀ।
ਰੇਯ ਨੂੰ ਇਥੇ ਕਿਸੇ ਨੇ ਵੀ ਨਹੀਂ ਪਛਾਣਿਆ, ਉਹ ਬਿਨਾਂ ਕਿਸੇ ਚਿੰਤਾ ਦੇ ਉਥੋਂ ਦੇ ਖਾਣੇ ਤੇ ਕਲਚਰ ਨੂੰ ਐਕਪਲੋਰ ਕਰਦੀ ਦਿਖਈ। ਉਸ ਦੀਆਂ ਪਾਕਿਸਤਾਨ ਵਿਚ ਛੁੱਟੀਆਂ ਦੀ ਖਬਰ ਕਾਫੀ ਵਾਇਰਲ ਹੋ ਰਹੀ ਹੈ।
ਰੇਯ ਨੂੰ ਬੁਰਕੇ ਵਿਚ ਦੇਖ ਕੇ ਹਰ ਕੋਈ ਹੈਰਾਨ ਹੈ। ਇਹ ਪਹਿਲਾਂ ਮੌਕਾ ਹੈ ਜਦੋਂ ਉਹ ਹਿਜਾਬ ਵਿਚ ਦਿਖੀ ਹੈ। ਉਸ ਦੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸਾਰੀਆਂ ਤਸਵੀਰਾਂ ਅਜਿਹੀਆਂ ਹਨ, ਜਿਸ ਵਿਚ ਉਸ ਨੇ ਹਿਜਾਬ ਪਾਇਆ ਹੋਇਆ ਹੈ।
ਪਰ ਕੁਝ ਲੋਕਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਰੇਯ ਦਾ ਪਾਕਿਸਤਾਨ ਵਿਚ ਹੋਣਾ ਉਸ ਦਾ ਇਸਲਾਮ ਦੇ ਲਈ ਲਗਾਅ ਹੈ। ਉਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਰੇਯ ਨੇ ਹਿਜਾਬ ਪਾ ਕੇ ਕਲਚਰ ਦਾ ਅਪਮਾਨ ਕੀਤਾ ਹੈ।
ਰੇਯ ਦੀ ਸੋਸ਼ਲ ਮੀਡੀਆ ਫੈਨ ਫੋਲੋਇੰਗ ਕਾਫੀ ਜ਼ਿਆਦਾ ਹੈ। ਉਸ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ 2 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਹਨ। ਉਸ ਨੂੰ ਲੋਕ 'ਜਾਪਾਨ ਦੀ ਮੀਆ ਖਲੀਫਾ' ਵੀ ਕਹਿੰਦੇ ਹਨ।
ਰੇਯ ਪਹਿਲੀ ਵਾਰ ਲਾਈਮਲਾਈਟ ਵਿਚ ਉਸ ਵੇਲੇ ਆਈ ਸੀ ਜਦੋਂ ਉਹ ਥਾਈਲੈਂਡ ਸ਼ਹਿਰ ਵਿਚ ਜਾ ਕੇ ਆਪਣੇ ਲਈ ਪਤੀ ਲੱਭਣ ਦੀ ਗੱਲ ਕਰ ਰਹੀ ਸੀ। ਉਸ ਨੇ ਸੋਸ਼ਲ ਮੀਡੀਆ ਉੱਤੇ ਸਵਾਲ ਪੁੱਛਿਆ ਸੀ ਕਿ ਉਸ ਨੂੰ ਥਾਈਲੈਂਡ ਵਿਚ ਪਤੀ ਕਿਥੇ ਮਿਲੇਗਾ ਜੋ ਬਹੁਤ ਵਾਇਰਲ ਹੋਇਆ ਸੀ।
ਹੁਣ ਰੇਯ ਇਕ ਵਾਰ ਫਿਰ ਬੁਰਕੇ ਨੂੰ ਲੈ ਕੇ ਲਾਈਮਲਾਈਟ ਵਿਚ ਆ ਗਈ ਹੈ। ਉਸ ਨੂੰ ਬੁਰਕੇ ਵਿਚ ਆਪਣੀਆਂ ਕਾਰਨ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e