Xiaomi ਦੇ ਇਨ੍ਹਾਂ ਸਮਾਰਟਫੋਨਾਂ ਨੂੰ ਹੁਣ ਨਹੀਂ ਮਿਲੇਗੀ ਕੋਈ ਅਪਡੇਟ, ਵੇਖੋ ਪੂਰੀ ਲਿਸਟ

Saturday, Jun 04, 2022 - 11:55 AM (IST)

Xiaomi ਦੇ ਇਨ੍ਹਾਂ ਸਮਾਰਟਫੋਨਾਂ ਨੂੰ ਹੁਣ ਨਹੀਂ ਮਿਲੇਗੀ ਕੋਈ ਅਪਡੇਟ, ਵੇਖੋ ਪੂਰੀ ਲਿਸਟ

ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਵੀ ਸ਼ਾਓਮੀ ਦਾ ਕੋਈ ਸਮਾਰਟਫੋਨ ਹੈ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਸ਼ਾਓਮੀ ਨੇ 70 ਅਜਿਹੇ ਸਮਾਰਟਫੋਨਾਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਹੁਣ ਕੋਈ ਸਾਫਟਵੇਅਰ ਅਪਡੇਟ ਨਹੀਂ ਮਿਲੇਗੀ। ਇਸ ਲਿਸਟ ’ਚ ਰੈਡਮੀ ਨੋਟ 7, ਰੈੱਡਮੀ ਕੇ20, ਰੈੱਡਮੀ 7, ਮੀ 9 ਐੱਸ.ਈ. ਅਤੇ ਮੀ ਪਲੇਅ ਸਮੇਤ 70 ਸਮਾਰਟਫੋਨ ਸ਼ਾਮਿਲ ਹਨ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਸ਼ਾਓਮੀ ਨੇ ਇਨ੍ਹਾਂ ਫੋਨਾਂ ਲਈ ਐਂਡ ਆਫ ਸਪੋਰਟ (EOS) ਦਾ ਐਲਾਨ ਕੀਤਾ ਹੈ। ਸ਼ਾਓਮੀ ਆਮਤੌਰ ’ਤੇ ਮਾਸਿਕ ਅਤੇ ਤਿੰਨ ਮਹੀਨਿਆਂ ’ਚ ਦੋ ਸਾਲਾਂ ਤਕ ਅਪਡੇਟ ਦਿੰਦੀ ਹੈ, ਹਾਲਾਂਕਿ ਕੁਝ ਪ੍ਰੀਮੀਅਮ ਫੋਨਾਂ ਨਾਲ ਲੰਬੇ ਸਮੇਂ ਤਕ ਸਕਿਓਰਿਟੀ ਅਤੇ ਸਾਫਟਵੇਅਰ ਅਪਡੇਟ ਮਿਲੇਦੀ ਹੈ। ਜੇਕਰ ਇਸ ਲਿਸਟ ’ਚ ਤੁਹਾਡਾ ਫੋਨ ਵੀ ਸ਼ਾਮਿਲ ਹੈ ਤਾਂ ਤੁਹਾਨੂੰ ਆਪਣਾ ਫੋਨ ਬਦਲਣ ਬਾਰੇ ਸੋਚਣਾ ਚਾਹੀਦਾ ਹੈ।

ਸ਼ਾਓਮੀ ਦੇ ਫੋਨਾਂ ਦੀ ਲਿਸਟ ਜਿਨ੍ਹਾਂ ਨੂੰ ਨਹੀਂ ਮਿਲੇਗੀ ਅਪਡੇਟ
Redmi 1
Redmi 1S
Redmi 2
Redmi 2A
Redmi 3
Redmi 3S
Redmi 3X
Redmi 4
Redmi 4X
Redmi 4A
Redmi 5
Redmi 5 Plus
Redmi 5A
Redmi Note 1
Redmi Note 1S
Redmi Note 2
Redmi Note 2 Pro
Redmi Note 3
Redmi Note 4
Redmi Note 4X
Redmi Note 5
Redmi Note 5A
Redmi Pro
Redmi 6
Redmi 6 Pro
Redmi 6A
Redmi S2
Redmi Y2
Redmi Note 6 Pro
Redmi go
Redmi Note 7
Redmi Note 7S
Redmi Note 7 Pro
Redmi K20
Redmi 7
Redmi Y3

 
Mi 1
Mi 2
Mi 2A
Mi 3
Mi 4
Mi 4S
Mi 4c
Mi 5
Mi 5s
Mi 5s Plus
Mi 5c
Mi 5X
Mi 6
Mi 6X
Mi 8 SE
Mi Note
Mi Note 2
Mi Note 3
Mi Note Pro
MIX
MIX 2
Mi MAX
Mi MAX 2
Mi A1
Mi A2
Mi A2 Lite
Mi Pad
Mi Pad 2
Mi Pad 3
Mi Pad 4
Mi Pad 4 Plus
Mi MAX 3
Mi 8 Lite
MIX 2S
Mi MIX 2S
Mi 8 Explorer Edition
MIX 3
Mi MIX 3
Mi 8 UD
Mi 9 SE
Mi PLAY


author

Rakesh

Content Editor

Related News