ਵੀਵੋ ਨੇ ਆਪਣੇ ਇਨ੍ਹਾਂ ਦੋ ਸਮਾਰਟਫੋਨਸ ਦੀ ਕੀਮਤ 'ਚ ਕੀਤੀ ਕਟੌਤੀ

Monday, Nov 09, 2020 - 02:16 AM (IST)

ਵੀਵੋ ਨੇ ਆਪਣੇ ਇਨ੍ਹਾਂ ਦੋ ਸਮਾਰਟਫੋਨਸ ਦੀ ਕੀਮਤ 'ਚ ਕੀਤੀ ਕਟੌਤੀ

ਗੈਜੇਟ ਡੈਸਕ—ਵੀਵੋ ਨੇ ਆਪਣੇ ਸਮਾਰਟਫੋਨਸ ਦੀ ਵਿਕਰੀ 'ਚ ਵਾਧਾ ਕਰਨ ਲਈ ਦੋ ਫੋਨਸ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। Vivo Y11 ਅਤੇ Vivo Y50 ਨੂੰ ਹੁਣ 500 ਰੁਪਏ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਹੁਣ Vivo Y11ਦੀ ਕੀਮਤ 9,990 ਰੁਪਏ ਦੀ ਥਾਂ 9,490 ਰੁਪਏ ਹੋ ਗਈ ਹੈ, ਉੱਥੇ ਤੁਸੀਂ Vivo Y50 ਨੂੰ ਹੁਣ 16,990 ਰੁਪਏ ਦੀ ਥਾਂ 16,490 ਰੁਪਏ 'ਚ ਖਰੀਦ ਸਕੋਗੇ। ਇਨ੍ਹਾਂ ਦੋਵਾਂ ਹੀ ਫੋਨਸ 'ਚ 5,000 ਐੱਮ.ਏ.ਐੱਚ.ਦੀ ਬੈਟਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ  :-BSNL ਨੇ ਆਪਣੇ ਗਾਹਕਾਂ ਨੂੰ ਦਿੱਤਾ ਇਹ ਤੋਹਫਾ

Vivo Y50 ਦੇ ਸਪੈਸੀਫਿਕੇਸ਼ਨਸ

ਡਿਸਪਲੇਅ 6.53 ਇੰਚ ਦੀ ਫੁਲ HD+
ਪ੍ਰੋਸੈਸਰ ਕੁਆਲਕਾਮ ਸਨੈਪਡਰੈਗਨ 665
ਰੈਮ 8ਜੀ.ਬੀ.
ਇੰਟਰਨਲ ਸਟੋਰੇਜ਼ 128ਜੀ.ਬੀ.
ਫਰੰਟ ਕੈਮਰਾ 16MP
ਕਵਾਡ ਰੀਅਰ ਕੈਮਰਾ ਸੈਟਅਪ 13MP+ 8MP(ਵਾਈਡ-ਐਂਗਲ ਲੈਂਸ)+ 2MP (ਮੈਕ੍ਰੋ ਲੈਂਸ)+ 2MP (ਡੈਪਥ ਆਫ ਫੀਲਡ ਸੈਂਸਰ)
ਬੈਟਰੀ 5000mAh
ਚਾਰਜਿੰਗ ਤਕਨਾਲੋਜੀ 18W ਫਾਸਟ ਚਾਰਜਿੰਗ

ਇਹ ਵੀ ਪੜ੍ਹੋ  :-'ਅਮਰੀਕਾ ਦੇ ਦੂਜੇ ਰਾਸ਼ਟਰਪਤੀ ਨੇ ਸੱਤਾ ਸੌਂਪਣ ਤੋਂ ਕਰ ਦਿੱਤਾ ਸੀ ਇਨਕਾਰ'

वीवो Y11 ਦੇ ਸਪੈਸੀਫਿਕੇਸ਼ਨਸ

ਡਿਸਪਲੇਅ 6.53 ਇੰਚ ਦੀ ਫੁਲ HD+
ਪ੍ਰੋਸੈਸਰ ਆਕਟਾਕੋਰ ਕੁਆਲਕਾਮ ਸਨੈਪਡਰੈਗਨ 665
ਰੈਮ 3GB
ਇੰਟਰਨਲ ਸਟੋਰੇਜ਼ 32GB
ਫਰੰਟ ਕੈਮਰਾ 8MP
ਕਵਾਡ ਰੀਅਰ ਕੈਮਰਾ ਸੈਟਅਪ 13MP (ਪ੍ਰਾਈਮਰੀ )+8MP (ਸੈਕੰਡਰੀ)
ਬੈਟਰੀ 5000mAh
ਆਪਰੇਟਿੰਗ ਸਿਸਟਮ ਫਨਟੱਚ OS 9.1

ਇਹ ਵੀ ਪੜ੍ਹੋ  :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’

 


author

Karan Kumar

Content Editor

Related News