3 ਮਹੀਨੇ ਰੀਚਾਰਜ ਦੀ ਟੈਨਸ਼ਨ ਖਤਮ ! ਇਸ ਜੁਗਾੜੂ ਪਲਾਨ ਨੇ ਕਰਾਈ Users ਦੀ ਮੌਜ
Sunday, Oct 12, 2025 - 01:04 PM (IST)

ਵੈੱਬ ਡੈਸਕ- ਜੇਕਰ ਤੁਸੀਂ ਏਅਰਟੈੱਲ ਦੇ ਨਵੇਂ ਰੀਚਾਰਜ ਪਲਾਨ 'ਤੇ ਵਿਚਾਰ ਕਰ ਰਹੇ ਹੋ, ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਦਰਅਸਲ ਏਅਰਟੈੱਲ ਨੇ ਆਪਣੇ ਉਨ੍ਹਾਂ ਉਪਭੋਗਤਾਵਾਂ ਦੀ ਮੌਜ ਲਗਾ ਦਿੱਤੀ ਹੈ, ਜੋ ਲੰਬੀ ਵੈਧਤਾ ਵਾਲੇ ਸਸਤੇ ਪਲਾਨ ਦੀ ਭਾਲ ਕਰ ਰਹੇ ਹਨ। ਇੱਥੇ ਅਸੀਂ ਜਿਸ ਪਲਾਨ ਬਾਰੇ ਗੱਲ ਕਰ ਰਹੇ ਹਾਂ ਉਸ ਦੀ ਕੀਮਤ 548 ਰੁਪਏ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਪਲਾਨ ਦੀ ਖਾਸੀਅਤ...
ਇਹ ਵੀ ਪੜ੍ਹੋ: ਮਸ਼ਹੂਰ Singer ਦਾ ਕਤਲ ! ਜੇਲ੍ਹ 'ਚ ਚਾਕੂਆਂ ਨਾਲ ਵਿੰਨ੍ਹ ਕੇ ਦਿੱਤੀ ਰੂਹ ਕੰਬਾਊ ਮੌਤ
ਏਅਰਟੈੱਲ ਦਾ 548 ਰੁਪਏ ਵਾਲਾ ਪਲਾਨ
ਏਅਰਟੈੱਲ ਦਾ 548 ਰੁਪਏ ਦਾ ਪਲਾਨ 84 ਦਿਨਾਂ ਦੀ ਵੈਧਤਾ ਦੇ ਨਾਲ ਅਸੀਮਤ ਕਾਲਿੰਗ, ਕੁੱਲ 7GB ਡੇਟਾ, ਅਤੇ 900 SMS ਦੀ ਪੇਸ਼ਕਸ਼ ਕਰਦਾ ਹੈ। ਭਾਵ ਇਹ ਪਲਾਨ ਉਨ੍ਹਾਂ ਉਪਭੋਗਤਾਵਾਂ ਲਈ ਸਭ ਤੋਂ ਕਿਫਾਇਤੀ ਹੈ ਜਿਨ੍ਹਾਂ ਨੂੰ ਲੰਬੇ ਸਮੇਂ ਦੀ ਕਾਲਿੰਗ ਅਤੇ ਸੀਮਤ ਡੇਟਾ ਦੀ ਲੋੜ ਹੈ।
ਮੁੱਖ ਲਾਭ
- ਵੈਧਤਾ: 84 ਦਿਨ
- ਡਾਟਾ: ਕੁੱਲ 7GB (ਯਾਦ ਰੱਖੋ ਕਿ ਇਹ ਰੋਜ਼ਾਨਾ ਡੇਟਾ ਨਹੀਂ ਹੈ)
- ਕਾਲਿੰਗ: ਸਾਰੇ ਨੈੱਟਵਰਕਾਂ ਲਈ Unlimited
- SMS: 900 SMS
- 1 ਮਹੀਨੇ ਲਈ ਮੁਫ਼ਤ HelloTune
ਇਹ ਵੀ ਪੜ੍ਹੋ: ਗਾਜ਼ਾ ਨਾਲ ਜੰਗਬੰਦੀ ਮਗਰੋਂ ਇਜ਼ਰਾਈਲ ਨੇ ਹੁਣ ਇਸ ਦੇਸ਼ 'ਤੇ ਕਰ'ਤਾ ਹਮਲਾ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8