ਗੂਗਲ ਨੇ ਡੂਡਲ ਰਾਹੀਂ Oskar Fischinger ਨੂੰ ਕੀਤਾ ਯਾਦ

06/22/2017 1:19:55 PM

ਜਲੰਧਰ- ਗੂਗਲ ਤੁਸੀਂ ਆਪਣੇ ਡੂਡਲ ਦੇ ਰਾਹੀਂ ਫਿਲਮਮੇਕਰ ਅਤੇ ਐਨਿਮੇਟਰ Oskar Fischinger ਦਾ 117ਵਾਂ ਜਨਮਦਿਨ ਮਨਾ ਰਿਹਾ ਹੈ। ਉਹ ਇਕ ਪੇਂਟਰ ਵੀ ਹੈ, ਜੋ ਕਿ ਕੰਪਿਊਟਰ ਗਰਾਫਿਕਸ ਅਤੇ ਮਿਊਜ਼ੀਕ ਵੀਡੀਓ ਦੀ ਮੌਜੂਦਗੀ ਦੇ ਕਈ ਦਸ਼ਕਾਂ ਪਹਿਲਾਂ Abstract ਮਿਊਜਿਕਲ ਐਨੀਮੇਸ਼ਨ ਬਣਾ ਰਹੇ ਸਨ। Oskar Fischinger ਨੇ ਪਹਿਲੀ ਵਾਰ sci-fi ਰਾਕੇਟ ਫਿਲਮਾਂ 'ਚ ਸਪੈਸਲ ਇਫੈਕਟਸ ਦਾ ਇਸਤੇਮਾਲ ਕੀਤਾ ਸੀ। ਉਨ੍ਹਾਂ ਨੇ ਘੱਟ ਤੋਂ ਘੱਟ 50 ਸ਼ਾਰਟ ਫਿਲਮ ਵੀ ਬਣਾਈ, ਜਿਸ 'ਚੋਂ ਮੋਸ਼ਨ ਪੇਂਟਿੰਗ ਨੰਬਰ 1 ਨੂੰ 1947 'ਚ ਬਣਾਇਆ ਗਿਆ ਸੀ। ਇਸ ਫਿਲਮ ਨੂੰ ”S ਲਾਈਬ੍ਰੇਰੀ ਕਾਂਗਰਸ ਦੇ ਰਾਸ਼ਟਰੀ ਫਿਲਮ ਰਜਿਸਟਰੀ 'ਚ ਲਿਸਟ ਕੀਤਾ ਗਿਆ।

ਗੂਗਲ ਡੂਡਲ Oskar Fischinger ਦੇ ਫੇਮਸ ਕਵੋਟ ਤੋਂ ਸ਼ੁਰੂ ਹੁੰਦਾ ਹੈ, ਮਿਊਜ਼ਿਕ ਇਜ਼ ਨਾਟ ਲਿਮਟਿਡ ਟੂ ਦ ਵਰਲਡ ਆਫ ਸਾਊਂਡ ਦਿਅਰ ਐਕਸਿਸਟਸ ਏ ਮਿਊਜ਼ਿਕ ਆਫ ਦ ਵਿਜ਼ੂਅਲ ਵਰਲਡ। ਜਿਸ ਤੋਂ ਬਾਅਦ ਇਹ ਤੁਹਾਨੂੰ ਇਕ ਅਜਿਹੇ ਪੇਜ਼ 'ਤੇ ਲੈ ਜਾਂਦਾ ਹੈ ਜਿੱਥੇ ਤੁਸੀਂ ਗਰਿਡ 'ਤੇ ਡਾਟਸ ਨੂੰ ਸਿਲੈਕਟ ਕਰਕੇ ਵਿਜ਼ੂਅਲ ਏ ਮਿਊਜ਼ਿਕ ਕੰਪੋਜ਼ ਕਰ ਸਕਦੇ ਹੋ।


Related News