5-ਇੰਚ HD ਡਿਸਪਲੇ ਦੇ ਨਾਲ Lava ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

Monday, Aug 29, 2016 - 05:16 PM (IST)

5-ਇੰਚ HD ਡਿਸਪਲੇ ਦੇ ਨਾਲ Lava ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

ਜਲੰਧਰ - ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ Lava ਨੇ ਨਵਾਂ P7 + ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 5,649 ਰੁਪਏ ਹੈ। ਇਸ ਨੂੰ ਕੰਪਨੀ ਦੀ ਆਧਿਕਾਰਕ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਇਹ ਸਮਾਰਟਫੋਨ ਗੋਲਡ ਅਤੇ ਗ੍ਰੇ ਕਲਰ ਆਪਸ਼ਨਸ ''ਚ ਮਿਲੇਗਾ।


ਇਸ ਸਮਾਰਟਫੋਨ  ਦੇ ਫੀਚਰਸ-
ਡਿਸਪਲੇ               1280x720 ਪਿਕਸਲਸ 5 ਇੰਚ HD iPS
ਪਿਕਸਲ ਡੇਂਸਿਟੀ      294 ppi
ਪ੍ਰੋਸੈਸਰ                 1.3ghz ਕਵਾਡ ਕੋਰ
ਓ. ਐੱਸ                 ਐਂਡ੍ਰਾਇਡ 6.0 ਮਾਰਸ਼ਮੈਲੌ
ਗਰਾਫਿਕਸ ਪ੍ਰੋਸੈਸਰ    ਮਾਲੀ- T720 GPU
ਰੈਮ                         1GB
ਇੰਟਰਨਲ ਸਟੋਰੇਜ     8GB
ਕੈਮਰਾ                  8 MP ਰਿਅਰ ,  5 MP ਫਰੰਟ
ਕਾਰਡ ਸਪੋਰਟ         ਅਪ - ਟੂ 64GB
ਬੈਟਰੀ                  2500 mAh ਲਈ - ਪਾਲੀਮਰ ਰਿਮੂਵੇਬਲ
ਨੈੱਟਵਰਕ             3G
ਹੋਰ ਫੀਚਰਸ           WiFi, ਬਲੂਟੁੱਥ 4.0, GPS/AGPS

Related News