iPhone 17 Price in India: ਜਾਣੋ ਭਾਰਤ ''ਚ ਕਿੰਨੀ ਹੋਵੇਗੀ iPhone 17 ਤੇ iPhone Air ਦੀ ਕੀਮਤ

Wednesday, Sep 10, 2025 - 01:12 AM (IST)

iPhone 17 Price in India: ਜਾਣੋ ਭਾਰਤ ''ਚ ਕਿੰਨੀ ਹੋਵੇਗੀ iPhone 17 ਤੇ iPhone Air ਦੀ ਕੀਮਤ

ਗੈਜੇਟ ਡੈਸਕ- ਇਸ ਵਾਰ ਐਪਲ ਨੇ ਆਈਫੋਨ 17, ਆਈਫੋਨ 17 ਪ੍ਰੋ, ਆਈਫੋਨ 17 ਪ੍ਰੋ ਮੈਕਸ ਅਤੇ ਆਈਫੋਨ ਏਅਰ ਲਾਂਚ ਕੀਤੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਐਪਲ ਵਾਚ ਸੀਰੀਜ਼ 11, ਐਪਲ ਵਾਚ ਐਸਈ 3 ਅਤੇ ਐਪਲ ਵਾਚ ਅਲਟਰਾ 3 ਵੀ ਪੇਸ਼ ਕੀਤੇ ਹਨ। ਅਤੇ ਅੰਤ ਵਿੱਚ ਨਵਾਂ ਐਪਲ ਏਅਰਪੌਡਸ ਪ੍ਰੋ 3 ਵੀ ਬਾਜ਼ਾਰ ਵਿੱਚ ਆ ਗਿਆ ਹੈ। ਇਹ ਸਾਰੇ ਉਤਪਾਦ ਇਸ ਸਮੇਂ ਪ੍ਰੀ-ਆਰਡਰ ਲਈ ਉਪਲਬਧ ਹਨ, ਜਦੋਂ ਕਿ ਇਨ੍ਹਾਂ ਦੀ ਵਿਕਰੀ 19 ਸਤੰਬਰ ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਭਾਰਤ ਵਿੱਚ ਨਵੇਂ ਆਈਫੋਨ ਦੀਆਂ ਕੀਮਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ....

ਭਾਰਤ 'ਚ  iPhone 17 ਤੇ iPhone Air ਦੀਆਂ ਕੀਮਤਾਂ

- ਆਈਫੋਨ 17 ਦੇ 256GB ਸਟੋਰੇਜ ਵੇਰੀਐਂਟ ਦੀ ਕੀਮਤ 82,900 ਰੁਪਏ ਦੇ ਕਰੀਬ ਹੋ ਸਕਦੀ ਹੈ,

- ਜਦੋਂ ਕਿ ਆਈਫੋਨ ਏਅਰ ਦਾ 256GB ਸਟੋਰੇਜ ਵੇਰੀਐਂਟ 1,19,900 ਦੇ ਕਰੀਬ ਮਿਲੇਗਾ।

- ਇਹ ਦੋਵੇਂ ਮਾਡਲ ਪ੍ਰੀ-ਆਰਡਰ ਲਈ ਉਪਲੱਬਧ ਹਨ ਅਤੇ ਵਿਕਰੀ 19 ਸਤੰਬਰ ਤੋਂ ਸ਼ੁਰੂ ਹੋਵੇਗੀ।

ਕੰਪਨੀ ਨੇ ਦੋਵੇਂ ਫੋਨ ਭਾਰਤੀ ਬਾਜ਼ਾਰ ਵਿੱਚ ਚੰਗੀ ਮੁਕਾਬਲੇਬਾਜ਼ੀ ਦੇ ਨਾਲ ਲਾਂਚ ਕੀਤੇ ਹਨ, ਤਾਂ ਜੋ ਉਪਭੋਗਤਾਵਾਂ ਨੂੰ ਬਿਹਤਰ ਵਿਕਲਪ ਮਿਲ ਸਕਣ। ਇਹ ਫੋਨ ਜਲਦੀ ਹੀ ਭਾਰਤ ਵਿੱਚ ਵਿਕਰੀ ਲਈ ਉਪਲੱਬਧ ਹੋਣਗੇ।


author

Rakesh

Content Editor

Related News