ਅੱਜ ਹੈ ਇੰਟਰਨੈਸ਼ਨਲ ਇੰਟਰਨੈੱਟ ਡੇ, ਜਾਣੋ ਇਸ ਨਾਲ ਜੁੜੀਆਂ ਕੁੱਝ ਰੋਚਕ ਗੱਲਾਂ
Saturday, Oct 29, 2016 - 05:16 PM (IST)
.jpg)
ਜਲੰਧਰ - ਇੰਟਰਨੈੱਟ ਸਾਡੀ ਰੋਜ਼ ਦੀ ਜਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ''ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ''ਚ ਰੋਜ਼ਾਨਾ 182. 9 ਅਰਬ ਈਮੇਲ ਭੇਜੇ ਜਾਂਦੇ ਹਨ। ਇੰਟਰਨੈੱਟ ਦੇ ਜ਼ਰੀਏ ਹੀ ਲੋਕ ਦੁਨੀਆਂ ਦੇ ਹਰ ਕੋਨੇ ਨਾਲ ਜੁੜੇ ਰਹਿੰਦੇ ਹਨ। ਇੰਟਰਨੈੱਟ ਦੀ ਵਜ੍ਹਾ ਨਾਲ ਹੀ ਲੋਕ ਦੇਸ਼ ਅਤੇ ਵਿਦੇਸ਼ ਦੇ ਲੋਕਾਂ ਨਾਲ ਸੰਪਰਕ ਕਰ ਪਾਊਂਦੇ ਹਨ ਅਤੇ ਦੁਨੀਆਂ ਦੇ ਹਰ ਤਰਾਂ ਦੇ ਦੀ ਜਾਣਕਾਰੀ ਪ੍ਰਾਪਤ ਕਰ ਪਾਊਂਦੇ ਹਨ। ਅੱਜ 29 ਅਕਤੂਬਰ ਨੂੰ ਇੰਟਰਨੈਸ਼ਨਲ ਇੰਟਰਨੈੱਟ ਡੇ ਮਨਾਉਂਦੇ ਹੋਏ ਅਸੀ ਤੁਹਾਨੂੰ ਅਜਿਹੀ ਹੀ ਕੁਝ ਹੋਰ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਣਗੇ।
1. 46 ਸਾਲ ਪਹਿਲਾਂ ਸਾਡੀ ਸੰਚਾਰ ਦੀ ਦੁਨੀਆ ਪੂਰੀ ਤਰ੍ਹਾਂ ਨਾਲ ਬਦਲ ਗਈ ਸੀ । ਤਦ 1RP1N5“ ਦੇ ਜ਼ਰੀਏ LO ਸੁਨੇਹੇ ਦੇ ਨਾਲ ਪਹਿਲਾ ਈ- ਮੇਲ ਭੇਜਿਆ ਗਿਆ ਸੀ।
2. ਈ- ਮੇਲ ''ਚ Login ਦੀ ਜਗ੍ਹਾ LO ਲਿੱਖਿਆ ਗਿਆ ਸੀ ਕਿਉਂਕਿ ਕੰਪਿਊਟਰ ਕਰੈਸ਼ ਹੋ ਗਏ ਸਨ।
3. ਈ-ਮੇਲ ਨਾਲ ਗੱਲ ਕਰਨ ਵਾਲੇ ਕੰਪਿਊਟਰ ”3L1, SR9 ਇੰਟਰਨੈਸ਼ਨਲ, ”3 ਸੈਂਟਾ ਬਾਰਬਰਾ ਅਤੇ ਯੂਟਾਹ ਯੂਨੀਵਰਸਿਟੀ ''ਚ ਰੱਖੇ ਗਏ ਸਨ।
4. @ ਈਮੇਲ ਭੇਜਣ ਦਾ ਸਮਾਂ ਰਾਤ 10.30 ਵਜੇ ਸੀ।
5. ਈਮੇਲ ਭੇਜਣ ਲਈ 1RP1N5“ ਜਾਂ ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਨੈੱਟਵਰਕ ਦਾ ਇਸਤੇਮਾਲ ਕੀਤਾ ਗਿਆ, ਜੋ ਬਾਅਦ ''ਚ ਇੰਟਰਨੈੱਟ ਦਾ ਆਧਾਰ ਬਣਾ ਅਤੇ ਸਾਡੀ ਦੁਨੀਆ ਬਦਲ ਗਈ।