ਐਪਲ ਨੇ ਬੰਦ ਕੀਤੀ 3rd Gen Apple TV ਦੀ ਵਿਕਰੀ

Wednesday, Oct 05, 2016 - 03:31 PM (IST)

ਐਪਲ ਨੇ ਬੰਦ ਕੀਤੀ 3rd Gen Apple TV ਦੀ ਵਿਕਰੀ

ਜਲੰਧਰ : ਮੈਕ ਰੂਮਰਜ਼ ਦੀ ਨਵੀਂ ਰਿਪੋਰਟ ਦੇ ਮੁਤਾਬਿਕ ਐਪਲ ਥਰਡ ਜਨਰੇਸ਼ਨ ਐਪਲ ਟੀਵੀ ਨੂੰ ਵੇਚਣਾ ਬੰਦ ਕਰ ਰਹੀ ਹੈ। ਇਸ ਦਾ ਮਤਲਬ ਕਿ ਇਹ ਡਿਵਾਈਸ ਐਪਲ ਦੇ ਆਨਲਾਈਨ ਸਟੋਰ ''ਤੇ ਨ ਵਿਕੇਗੀ ਇਸ ਦੀ ਜਗ੍ਹਾ ਐਪਲ ਦਾ ਨਵਾਂ ਟੀਲੀ ਲਵੇਗਾ। ਕੰਪਨੀ ਨੇ ਥਰਜ ਜਨਰੇਸ਼ਨ ਐਪਵ ਟੀਵੀ 2012 ''ਚ ਲਾਂਚ ਕੀਤਾ ਸੀ ਜਿਸ ''ਚ ਫਾਸਟ ਪ੍ਰੋਸੈਸਰ ਦੇ ਨਾਲ 1080ਪੀ ਰੈਜ਼ੋਲਿਊਸ਼ਨ ਵੀ ਸਪੋਰਟ ਕਰਦਾ ਸੀ। ਇਸ ਤੋਂ ਇਲਾਵਾ ਇਹ ਸੈਕਿੰਡ ਜਨਰੇਸ਼ਨ ਐਪਲ ਟੀਵੀ ਵਰਗਾ ਹੀ ਸੀ।

 

ਐਪਲ ਇਸ ਪ੍ਰਾਡਰਟ ਨੂੰ ਡਿਸਕੰਟੀਨਿਊ ਕਰ ਕੇ ਆਈਟਿਊਨ ਕੰਟੈਂਟ, ਸਟ੍ਰੀਮਿੰਗ ਸਰਵਿਸ, ਏਅਰ ਪਲੇਅ ਆਦਿ ਵਰਗੀਆਂ ਐਕਸਪੈਂਸਿਵ ਸਰਵਿਸਾਂ ਬੰਦ ਹੋ ਜਾਣਗੀਆਂ। ਗੂਗਲ ਵੱਲੋਂ ਪ੍ਰੋਵਾਈਡ ਕਰਵਾਈ ਜਾ ਰਹੀ ਸਸਤੀ ਕ੍ਰੋਮਕਾਸਟ ਕਰਕੇ ਐਪਲ ਨੂੰ ਜਲਦ ਹੀ ਕੋਈ ਵੱਡਾ ਫੈਸਲਾ ਲੈਣਾ ਹੋਵੇਗਾ। ਇਸ ਸਮੇਂ ਜੋ ਐਪਲ ਟੀਵੀ ਵਿਕ ਰਿਹਾ ਹੈ ਉਸ ਦੇ 32 ਡੀ. ਬੀ. ਵਰਜ਼ਨ ਦੀ ਕੀਮਤ 149 ਡਾਲਰ ਹੈ ਕੇ 64 ਜੀਬੀ ਵਰਜ਼ਨ ਦੀ ਕੀਮਤ 199 ਡਾਲਰ ਹੈ, ਜਿਸ ''ਚ ਐਪ ਸਟੋਰ ਤੇ ਸੀਰੀ ਪਾਵਰਡ ਰਿਮੋਟ ਪ੍ਰੋਵਾਈਡ ਕਰਵਾਇਆ ਜਾਂਦਾ ਹੈ।


Related News