ਬਿਨ੍ਹਾਂ ਪੈਂਟ ਤੋਂ ਇਸ ਅਦਾਕਾਰਾ ਨੇ ਕਰਵਾਇਆ ਹੌਟ ਫੋਟੋਸ਼ੂਟ, ਦੇਖੋ ਤਸਵੀਰਾਂ

Monday, May 09, 2016 - 12:51 PM (IST)

 ਬਿਨ੍ਹਾਂ ਪੈਂਟ ਤੋਂ ਇਸ ਅਦਾਕਾਰਾ ਨੇ ਕਰਵਾਇਆ ਹੌਟ ਫੋਟੋਸ਼ੂਟ, ਦੇਖੋ ਤਸਵੀਰਾਂ

 ਮੁੰਬਈ—ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਨੇ FHM ਮੈਗਜ਼ੀਨ ਦੇ ਲਈ ਹੁਣ ਤਕ ਦਾ ਸਭ ਤੋਂ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ''ਚ ਰਾਧਿਕਾ ਦਾ ਹੁਸਨ ਹੋਰ ਵੀ ਖੂਬਸੂਰਤ ਨਜ਼ਰ ਰਿਹਾ ਹੈ। ਇਸ ਫੋਟੋਸ਼ੂਟ ''ਚ ਸਿਰਫ ਵਾਈਟ ਸ਼ਰਟ ਪਾਏ ਵੱਖ-ਵੱਖ ਪੋਜ਼ ਦੇ ਰਹੀ ਹੈ। ਰਾਧਿਕਾ ਬੇੱਹਦ ਸੈਕਸੀ ਨਜ਼ਰ ਆ ਰਹੀ ਹੈ। ਰਾਧਿਕਾ ਆਪਣੇ ਫੈਨ ਨੂੰ ਹਰ ਵਾਰ ਇਸ ਤਰ੍ਹਾਂ ਦਾ ਹੌਟ ਫੋਟੋਸ਼ੂਟ ਦੇ ਕੇ ਹੈਰਾਨ ਕਰਦੀ ਰਹਿੰਦੀ ਹੈ। 
ਜਾਣਕਾਰੀ ਅਨੁਸਾਰ ''ਬਦਲਾਪੁਰ'', ''ਹੰਟਰ'' ਅਤੇ ''ਮਾਝੀ ਦ ਮਾਊਨਟੇਨ ਮੈਨ'' ਵਰਗੀਆਂ ਫਿਲਮਾਂ ਦੀ ਅਦਾਕਾਰਾ ਰਾਧਿਕਾ ਆਪਟੇ ਨੇ ਗੋਵਾ ''ਚ ਸੁਪਰਸਟਾਰ ਰੰਜਨੀਕਾਂਨਤ ਦੀ ਮੁੱਖ ਭੂਮਿਕਾ ਨਿਭਾਉਣ ਵਾਲੀ ''ਕਬਾਲੀ'' ਫਿਲਮਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। 


Related News