‘ਜ਼ੀਰੋ ਸੇ ਰੀਸਟਾਰਟ’ ਦਾ ‘ਚਲ ਜ਼ੀਰੋ ਪੇ ਚਲਤੇ ਹੈਂ’ ਗਾਣਾ ਰਿਲੀਜ਼

Wednesday, Nov 27, 2024 - 02:34 PM (IST)

‘ਜ਼ੀਰੋ ਸੇ ਰੀਸਟਾਰਟ’ ਦਾ ‘ਚਲ ਜ਼ੀਰੋ ਪੇ ਚਲਤੇ ਹੈਂ’ ਗਾਣਾ ਰਿਲੀਜ਼

ਮੁੰਬਈ (ਬਿਊਰੋ) - ‘ਜ਼ੀਰੋ ਸੇ ਰੀਸਟਾਰਟ’ ਵਿਧੂ ਵਿਨੋਦ ਚੋਪੜਾ ਦੀ ਆਉਣ ਵਾਲੀ ਫਿਲਮ ਹੈ, ਜੋ 13 ਦਸੰਬਰ, 2024 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਫੋਕਸ ਉਸ ਦੀ ਪਿਛਲੀ ਹਿੱਟ ਫਿਲਮ ‘12ਵੀਂ ਫੇਲ’ ਦੀ ਕਹਾਣੀ ਅਤੇ ਇਸ ਨੂੰ ਬਣਾਉਣ ਦੀ ਪ੍ਰਕਿਰਿਆ ’ਤੇ ਹੈ।

‘ਚਲ ਜ਼ੀਰੋ ਪੇ ਚਲਤੇ ਹੈਂ’ ਫਿਲਮ ਦਾ ਇਕ ਪ੍ਰੇਰਣਾਦਾਇਕ ਗਾਣਾ ਹੈ, ਜੋ ਲੋਕਾਂ ਨੂੰ ਆਪਣੀਆਂ ਮੂਲ ਇੱਛਾਵਾਂ ਅਤੇ ਬਚਪਨ ਦੇ ਸੁਪਨਿਆਂ ਨੂੰ ਮੁੜ ਗਲੇ ਲਗਾਉਣ ਦਾ ਸੰਦੇਸ਼ ਦਿੰਦਾ ਹੈ। ਗਾਣੇ ਦੀ ਰਿਲੀਜ਼ ਮੌਕੇ ਸ਼ਾਂਤਨੂ ਮੋਇਤਰਾ, ਸ਼੍ਰੇਆ ਘੋਸ਼ਾਲ, ਵਿਧੂ ਵਿਨੋਦ ਚੋਪੜਾ, ਸ਼ੰਕਰ ਮਹਾਦੇਵਨ ਅਤੇ ਸ਼ਾਨ ਨਜ਼ਰ ਆਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News