ਮਸ਼ਹੂਰ ਫਿਟਨੈੱਸ ਮਾਡਲ ਨੇ ਕੈਮਰੇ ਸਾਹਮਣੇ ਉਤਾਰੇ ਕੱਪੜੇ

Wednesday, Sep 11, 2024 - 10:34 AM (IST)

ਮਸ਼ਹੂਰ ਫਿਟਨੈੱਸ ਮਾਡਲ ਨੇ ਕੈਮਰੇ ਸਾਹਮਣੇ ਉਤਾਰੇ ਕੱਪੜੇ

ਮੁੰਬਈ- ਮਸ਼ਹੂਰ ਅਦਾਕਾਰਾ ਅਤੇ ਫਿਟਨੈੱਸ ਮਾਡਲ ਦਿਵਿਆ ਮਿਸਤਰੀ ਕਿਸੇ ਪਛਾਣ ਦੀ ਮੋਹਤਾਜ ਨਹੀ ਹੈ। ਦਿਵਿਆ ਮਿਸਤਰੀ ਮੋਸ਼ਲ ਮੀਡੀਆ ‘ਤੇ ਕਾਫੀ ਐਕਟਿਨ ਰਹਿੰਦੀ ਹੈ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫਿਟਨੈੱਸ ਮਾਡਲ ਹੋਣ ਤੋਂ ਇਲਾਵਾ, ਦਿਵਿਆ ਮਿਸਤਰੀ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਵੀ ਹੈ।

PunjabKesari

ਹੁਣ ਇੰਫਲੂਐਂਸਰ ਨੇ ਸੋਸ਼ਲ ਮੀਡੀਆਂ ਉੱਤੇ ਅਜਿਹਿਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੇ ਸਭ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਹੈ।ਦਰਅਸਲ ਦਿਵਿਆ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀਆਂ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਿਵਿਆ ਨੇ ਆਪਣੀ ਪੋਸਟ ‘ਚ 4 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ‘ਚ ਦਿਵਿਆ ਬਿਕਨੀ ਪਾ ਕੇ ਸ਼ੀਸ਼ੇ ਨਾਲ ਸੈਲਫੀ ਲੈ ਰਹੀ ਹੈ। ਦੂਜੀ ਤਸਵੀਰ ‘ਚ ਉਹ ਆਪਣਾ ਪੂਰਾ ਲੂਕ ਦਿਖਾ ਰਹੀ ਹੈ। ਤੀਜੀ ਤਸਵੀਰ ‘ਚ ਦਿਵਿਆ ਦੇ ਹੱਥਾਂ ਦਾ ਟੈਟੂ ਦਿਖਾ ਰਹੀ ਹੈ। ਚੌਥੀ ਫੋਟੋ ‘ਚ ਦਿਵਿਆ ਬੀਚ ‘ਤੇ ਬੈਠੀ ਪੋਜ਼ ਦੇ ਰਹੀ ਹੈ।

PunjabKesari

ਦਿਵਿਆ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਕਾਫੀ ਵਾਈਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੇ ਸਾਰੇ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਫੈਨਜ਼ ਇਸ ਪੋਸਟ ਉੱਤੇ ਲਗਾਤਾਰ ਕਮੈਂਟ ਕਰ ਰਹੇ ਹਨ।

PunjabKesari

ਇਕ ਯੂਜ਼ਰ ਨੇ ਲਿਖਿਆ ਕਿ ਇਹ ਬਹੁਤ ਜ਼ਿਆਦਾ ਹੈ। ਇਕ ਯੂਜ਼ਰ ਨੇ ਲਿਖਿਆ ਕੀ ਖੂਬਸੂਰਤੀ ਹੈ। ਇਕ ਯੂਜ਼ਰ ਨੇ ਕਿਹਾ ਕਿ ਕੋਈ ਇੰਨਾ ਖੂਬਸੂਰਤ ਕਿਵੇਂ ਹੋ ਸਕਦਾ ਹੈ। ਇੱਕ ਹੋਰ ਯੂਜ਼ਰ  ਨੇ ਪੁੱਛਿਆ ਕਿ ਉਸਨੇ ਕੀ ਸਾਂਝਾ ਕੀਤਾ ਹੈ।


author

Priyanka

Content Editor

Related News