ਟੀ. ਵੀ. ਦੀਆਂ ਮਸ਼ਹੂਰ ਨੂੰਹਾਂ ਅਸਲ ਜ਼ਿੰਦਗੀ ''ਚ ਹਨ ਇੰਨੀਆਂ ਹੌਟ (ਦੇਖੋ ਤਸਵੀਰਾਂ)

Thursday, Jul 30, 2015 - 04:37 PM (IST)

 ਟੀ. ਵੀ. ਦੀਆਂ ਮਸ਼ਹੂਰ ਨੂੰਹਾਂ ਅਸਲ ਜ਼ਿੰਦਗੀ ''ਚ ਹਨ ਇੰਨੀਆਂ ਹੌਟ (ਦੇਖੋ ਤਸਵੀਰਾਂ)

 

ਮੁੰਬਈ: ਟੀ. ਵੀ. ਸੀਰੀਅਲ ਦੀਆਂ ਅਭਿਨੇਤਰੀਆਂ ਆਨ-ਸਕ੍ਰੀਨ ਸੂਟ ਅਤੇ ਸਾੜੀਆਂ ''ਚ ਨਜ਼ਰ ਆਉਂਦੀਆਂ ਹਨ ਪਰ ਅਸਲ ''ਚ ਇਹ ਬਹੁਤ ਗਲੈਮਰਸ ਹਨ। ਜੀ ਹਾਂ, ਟੀ. ਵੀ. ਤੋਂ ਬਾਹਰ ਇਨ੍ਹਾਂ ਦਾ ਸਟਾਈਲ ਦੇਖਣ ਵਾਲਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਟੀ. ਵੀ. ਅਭਿਨੇਤਰੀਆਂ ਦੇ ਗਲੈਮਰਸ ਅਵਤਾਰ ਨੂੰ ਦਿਖਾਉਣ ਜਾ ਰਹੇ ਹਾਂ। ਅੰਿਕਤਾ ਸ਼ਰਮਾ ਜੋ ਕਿ ਟੀ. ਵੀ. ਸ਼ੋਅ ''ਚਕਰਵਰਤੀ ਅਸ਼ੋਕ ਸਮਰਾਟ'' ਦਾ ਹਿੱਸਾ ਹੈ। ਇਸ ਸ਼ੋਅ ''ਚ ਅੰਕਿਤਾ ''ਨੂਰ ਖੋਰਾਸਨ'' ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਸਮਰਾਟ ਬਿੰਦੁਸਾਰ ਦੀ ਪਹਿਲੀ ਰਾਣੀ ਹੈ। ਅਭਿਨੇਤਰੀ ਪਲਵੀ ਇਸ ਸ਼ੋਅ ''ਚ ਸਮਰਾਟ ਦੀ ਮਾਤਾ ਦਾ ਕਿਰਦਾਰ ਨਿਭਾਅ ਰਹੀ ਹੈ। ਦੀਪਿਕਾ ਸੈਮਸਨ ਨੂੰ ਦਰਸ਼ਕ ''ਸਸੁਰਾਲ ਸਿਮਰ ਕਾ'' ਦੀ ''ਸਿਮਰ'' ਦੇ ਰੂਪ ''ਚ ਜਾਣਦੇ ਹਨ। ਇਹ ''ਅਗਲੇ ਜਨਮ ਮੋਹੇ ਬਿਟਿਆ ਹੀ ਕੀਜੋ'' ''ਚ ''ਰੇਖਾ'' ਦੀ ਭੂਮਿਕਾ ਨਿਭਾਅ ਚੁੱਕੀ ਹੈ। ਅਵੀਕਾ ਗੋਰ ਨੂੰ ਪਹਿਚਾਣ ''ਬਾਲਿਕਾ ਬਧੂ'' ਸ਼ੋਅ ਰਾਹੀਂ ਮਿਲੀ ਹੈ। ਇਹ ਹਿੰਦੀ ਅਤੇ ਤੇਲਗੂ ਫ਼ਿਲਮਾਂ ''ਚ ਕੰਮ ਕਰ ਚੁੱਕੀ ਹੈ।


Related News