ਗਾਇਕ ਗੁਰੂ ਰੰਧਾਵਾ ਹੋਏ ਜ਼ਖਮੀ!
Sunday, Feb 23, 2025 - 11:58 AM (IST)

ਜਲੰਧਰ- ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਫਿਲਮ ‘ਸ਼ੌਕੀ ਸਰਦਾਰ’ 'ਚ ਸਟੰਟ ਕਰਦੇ ਸਮੇਂ ਗਾਇਕ ਜ਼ਖਮੀ ਹੋ ਗਿਆ ਹੈ। ਗਾਇਕ ਨੇ ਸੋਸ਼ਲ ਮੀਡੀਆ ‘ਤੇ ਫੋਟੋ ਪੋਸਟ ਕੀਤੀ ਅਤੇ ਜਾਣਕਾਰੀ ਸਾਂਝੀ ਕੀਤੀ ਹੈ।
ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਫੋਟੋ ਦੇ ਨਾਲ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ - “ਮੇਰਾ ਪਹਿਲਾ ਸਟੰਟ, ਮੇਰੀ ਪਹਿਲੀ ਸੱਟ ਪਰ ਮੇਰਾ ਹੌਸਲਾ ਅਟੁੱਟ ਹੈ। ਸ਼ੌਂਕੀ ਸਰਦਾਰ ਫਿਲਮ ਦੇ ਸੈੱਟ ਤੋਂ ਇੱਕ ਯਾਦ। ਬਹੁਤ ਮੁਸ਼ਕਲ ਕੰਮ ਆ ਐਕਸ਼ਨ ਵਾਲਾ ਪਰ ਮੈਂ ਆਪਣੇ ਦਰਸ਼ਕਾਂ ਲਈ ਸਖ਼ਤ ਮਿਹਨਤ ਕਰਾਂਗਾ। "
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8