ਇਸ ਬੋਲਡ ਆਦਾਕਾਰਾ ਨੇ ਕਰਵਾਇਆ ਹਾਟ ਫੋਟੋਸ਼ੂਟ WATCH PICS

Thursday, Apr 14, 2016 - 03:42 PM (IST)

ਇਸ ਬੋਲਡ ਆਦਾਕਾਰਾ ਨੇ ਕਰਵਾਇਆ ਹਾਟ ਫੋਟੋਸ਼ੂਟ WATCH PICS

ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਿਬਾਨੀ ਦਾਂਡੇਕਰ ਇਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਅਮਰੀਕੀ ਟੀ.ਵੀ. ਦੇ ਮੇਜ਼ਬਾਨ ਦੇ ਰੂਪ ''ਚ ਕੀਤੀ ਸੀ। ਹੁਣੇ ਜਿਹੇ ਉਨ੍ਹਾਂ ਨੇ ਇਕ ਹਾਟ ਫੋਟੋਸ਼ੂਟ ਕਰਵਾਇਆ ਹੈ। ਤੁਸੀਂ ਉਨ੍ਹਾਂ ਦੀ ਹੌਟਨੈੱਸ ਦਾ ਅੰਦਾਜ਼ਾ ਇਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਲਗਾ ਸਕਦੇ ਹੋ। 
ਜਾਣਕਾਰੀ ਅਨੁਸਾਰ ਸ਼ਿਬਾਨੇ ਇਸ ਤੋਂ ਪਹਿਲਾਂ ਵੀ ਜੀ.ਕਿਊ. ਮੈਗਜ਼ੀਨ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਉਹ ਅਕਸਰ ਫੋਟੋਸ਼ੂਟ ਕਰਵਾਉਂਦੀ ਹੀ ਰਹਿੰਦੀ ਹੈ ਅਤੇ ਆਪਣੀ ਬੋਲਸ ਤਸਵੀਰਾਂ ਕਾਰਨ ਸੁਰਖੀਆਂ ''ਚ ਬਣੀ ਰਹਿੰਦੀ ਹੈ। ਆਪਣੀ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਅਤੇ ਇੰਸਟਾਗਰਾਮ ਅਕਾਉੂਂਟ ''ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤੋਂ ਇਲਾਵਾ ਉਹ ਆਈ.ਪੀ.ਐੱਲ. ਦੇ ਕਈ ਸੀਜ਼ਨ ਸ਼ੋਅ ਦੀ ਮੇਜ਼ਬਾਨੀ ਵੀ ਕਰ ਚੁੱਕੀ ਹੈ। ਉਹ ਸ਼ਾਹਰੁਖ ਖਾਨ ਨਾਲ ਕਿ ਵਿਗਿਆਪਨ ''ਚ ਵੀ ਨਜ਼ਰ ਆ ਚੁੱਕੀ ਹੈ। 
ਜ਼ਿਕਰਯੋਗ ਹੈ ਕਿ 2015 ''ਚ ਸ਼ਿਬਾਨਾ ਵੱਡੇ ਪਰਦੇ ''ਤੇ ਨਜ਼ਰ ਆਈ ਸੀ। ਪਿਛੇ ਜਿਹੇ ਰਿਲੀਜ਼ ਹੋਈਆਂ ''ਸ਼ਾਨਦਾਰ'' ਅਤੇ ''ਰੋਏ'' ਵਰਗੀਆਂ ਫਿਲਮਾਂ ''ਚ ਵੀ ਸ਼ਿਬਾਨਾ ਕੰਮ ਕਰ ਚੁੱਕੀ ਹੈ।


Related News