ਸ਼ਾਹਿਦ ਕਪੂਰ ਸਟਾਰਰ ਐਕਸ਼ਨ ਥ੍ਰਿਲਰ ‘ਦੇਵਾ’ 14 ਫਰਵਰੀ, 2025 ਨੂੰ ਹੋਵੇਗੀ ਰਿਲੀਜ਼

Saturday, Jul 20, 2024 - 10:33 AM (IST)

ਮੁੰਬਈ (ਬਿਊਰੋ) - ਜੀ-ਸਟੂਡੀਓਜ਼ ਅਤੇ ਰਾਏ ਕਪੂਰ ਫਿਲਮਜ਼ ਦੀ ਸ਼ਾਹਿਦ ਕਪੂਰ ਸਟਾਰਰ ਐਕਸ਼ਨ ਥ੍ਰਿਲਰ ‘ਦੇਵਾ’, 14 ਫਰਵਰੀ, 2025 ਨੂੰ ਰਿਲੀਜ਼ ਹੋ ਰਹੀ ਹੈ। ਮਲਿਆਲਮ ਫਿਲਮ ਨਿਰਮਾਤਾ ਰੋਸ਼ਨ ਐਂਡਰਿਊਜ਼ ਵੱਲੋਂ ਨਿਰਦੇਸ਼ਤ ਅਤੇ ਸਿਧਾਰਥ ਰਾਏ ਕਪੂਰ ਵੱਲੋਂ ਨਿਰਮਿਤ ਫਿਲਮ ‘ਦੇਵਾ’ ’ਚ ਸ਼ਾਹਿਦ ਕਪੂਰ ਇਕ ਸਮਾਰਟ ਪਰ ਬਾਗ਼ੀ ਪੁਲਸ ਅਧਿਕਾਰੀ ਦੀ ਭੂਮਿਕਾ ’ਚ ਹਨ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

ਇਸ ਦੇ ਨਾਲ ਹੀ ਪੂਜਾ ਹੇਗੜੇ ਇਕ ਪੱਤਰਕਾਰ ਦੀ ਭੂਮਿਕਾ ਨਿਭਾਅ ਰਹੀ ਹੈ। ‘ਦੇਵਾ’ ਇਕ ਰੋਮਾਂਚਕ ਅਤੇ ਮਨੋਰੰਜਨ ਨਾਲ ਭਰਪੂਰ ਕਹਾਣੀ ਹੋਣ ਦਾ ਵਾਅਵਾ ਕਰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News