ਫ਼ਿਲਮ ‘ਸਿਕੰਦਰ’ ’ਚ ਸਤਿੱਆਰਾਜ ਦੀ ਐਂਟਰੀ

07/05/2024 10:45:57 AM

ਮੁੰਬਈ (ਬਿਊਰੋ) - ਨਿਰਮਾਤਾ ਸਾਜਿਦ ਨਾਡਿਆਡਵਾਲਾ, ਸੁਪਰਸਟਾਰ ਸਲਮਾਨ ਖਾਨ ਤੇ ਨਿਰਦੇਸ਼ਕ ਏ. ਆਰ. ਸਤਿਆਰਾਜ ਉਰਫ ‘ਕਟੱਪਾ’ ਵੀ ਮੁਰੂਗਡੋਸ ਦੀ ਟੀਮ ਵਿਚ ਸ਼ਾਮਲ ਹੋ ਗਿਆ ਹੈ। ਹੁਣ ਉਸ ਦਾ ਪ੍ਰਾਜੈਕਟ ‘ਸਿਕੰਦਰ’ ਹੋਰ ਵੀ ਰੋਮਾਂਚਕ ਹੋ ਗਿਆ ਹੈ। ਅਦਾਕਾਰ ਨੇ ਹਾਲ ਹੀ ਵਿਚ ਪ੍ਰਤੀਕ ਬੱਬਰ ਨਾਲ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਕੀਮੋਥੈਰੇਪੀ ਕਰਾਉਣ ਮਗਰੋਂ ਕੁਝ ਅਜਿਹੀ ਸੀ ਹਿਨਾ ਖ਼ਾਨ ਦੀ ਹਾਲਤ, ਵੇਖ ਮਾਂ ਦੇ ਨਹੀਂ ਰੁਕੇ ਹੰਝੂ, ਵੇਖੋ ਭਾਵੁਕ ਤਸਵੀਰਾਂ

ਸਤਿਆਰਾਜ ਨੇ ਫਿਲਮਾਂ ’ਚ ਕਈ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ ਤੇ ‘ਸਿਕੰਦਰ’ ਚ ਉਸ ਨੂੰ ਸਲਮਾਨ ਖਾਨ ਤੇ ਹੋਰ ਸਿਤਾਰਿਆਂ ਨਾਲ ਦੇਖਣਾ ਰੋਮਾਂਚਕ ਹੋਵੇਗਾ। ਨਾਡਿਆਡਵਾਲਾ ਗ੍ਰੈਂਡਸਨ ਦੁਆਰਾ ਨਿਰਮਿਤ ‘ਸਿਕੰਦਰ’ ਦਾ ਨਿਰਦੇਸ਼ਨ ਏ. ਆਰ. ਮੁਰੂਗਡੋਸ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News