ਸਾਰਾ ਗੁਰਪਾਲ ਦੀ HOT ਲੁੱਕ ਨੇ ਵਧਾਇਆ ਪਾਰਾ, ਇੰਟਰਨੈੱਟ ''ਤੇ ਮਚੀ ਤੜਥੱਲੀ (Pics)

Wednesday, Jan 08, 2025 - 11:06 PM (IST)

ਸਾਰਾ ਗੁਰਪਾਲ ਦੀ HOT ਲੁੱਕ ਨੇ ਵਧਾਇਆ ਪਾਰਾ, ਇੰਟਰਨੈੱਟ ''ਤੇ ਮਚੀ ਤੜਥੱਲੀ (Pics)

ਚੰਡੀਗੜ੍ਹ (ਬਿਊਰੋ) : ਸਾਰਾ ਗੁਰਪਾਲ ਇਕ ਮਾਡਲ, ਗਾਇਕਾ ਤੇ ਅਦਾਕਾਰਾ ਹੈ। ਮਲਟੀ ਟੈਲੇਂਟਿਡ ਸਾਰਾ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਲਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਹਾਲ ਹੀ ’ਚ ਜੋ ਤਸਵੀਰਾਂ ਸਾਰਾ ਨੇ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਉਸ ਦਾ ਬੋਲਡ ਲੁੱਕ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਰਾ ਦੇ ਚਾਹੁਣ ਵਾਲਿਆਂ ਵਲੋਂ ਵੀ ਬੇਹੱਦ ਸਰਾਹਿਆ ਜਾ ਰਿਹਾ ਹੈ।

PunjabKesari

ਨਵੇਂ ਫੋਟੋਸ਼ੂਟ ’ਚ ਸਾਰਾ ਗੁਰਪਾਲ ਨੇ ਗ੍ਰੇ ਕਲਰ ਦੀ ਡ੍ਰੈਸ ਪਾਈ ਹੋਈ ਹੈ, ਜਿਸ ’ਚ ਉਹ ਬੋਲਡ ਲੁੱਕ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ। 

PunjabKesari

ਦੱਸ ਦੇਈਏ ਕਿ ਸਾਰਾ ਇਸ ਤੋਂ ਪਹਿਲਾਂ ਵੀ ਕਈ ਬੋਲਡ ਤਸਵੀਰਾਂ ਪੋਸਟ ਕਰ ਚੁੱਕੀ ਹੈ। ਕੁਝ ਦਿਨ ਪਹਿਲਾਂ ਸਾਰਾ ਨੇ ਬੈੱਡਰੂਮ ’ਚ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ।

PunjabKesari

ਸਾਰਾ ਟੀ. ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ 14’ ’ਚ ਵੀ ਨਜ਼ਰ ਆ ਚੁੱਕੀ ਹੈ। ਉਥੇ ਉਹ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ’ਚ ਵੀ ਰੁੱਝੀ ਹੋਈ ਹੈ।

PunjabKesari

ਤਾਲਾਬੰਦੀ ਦੇ ਚਲਦਿਆਂ ਸ਼ੂਟਿੰਗ ਬੰਦ ਸੀ ਪਰ ਹੁਣ ਮੁੜ ਸ਼ੂਟਿੰਗ ਸ਼ੁਰੂ ਹੋਣ ਦੇ ਚਲਦਿਆਂ ਸਾਰਾ ਬਿਜ਼ੀ ਹੋ ਗਈ ਹੈ।

PunjabKesari

PunjabKesari

PunjabKesari

PunjabKesari

PunjabKesari


author

Baljit Singh

Content Editor

Related News