''ਫਿਤੂਰ'' ਦੇ ਪ੍ਰਮੋਸ਼ਨ ਦੌਰਾਨ ਦਿਖੀ ਕੈਟਰੀਨਾ-ਆਦਿਤਿਆ ਦੀ ਕੈਮਿਸਟਰੀ (ਦੇਖੋ ਤਸਵੀਰਾਂ)

Monday, Feb 01, 2016 - 06:14 PM (IST)

''ਫਿਤੂਰ'' ਦੇ ਪ੍ਰਮੋਸ਼ਨ ਦੌਰਾਨ ਦਿਖੀ ਕੈਟਰੀਨਾ-ਆਦਿਤਿਆ ਦੀ ਕੈਮਿਸਟਰੀ (ਦੇਖੋ ਤਸਵੀਰਾਂ)

ਮੁੰਬਈ- ਡਾਇਰੈਕਟਰ ਅਭਿਸ਼ੇਕ ਕਪੂਰ ਦੀ ਫ਼ਿਲਮ ''ਫਿਤੂਰ'' 12 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ ''ਚ ਫ਼ਿਲਮ ਦੇ ਪ੍ਰਮੋਸ਼ਨ ਦੇ ਸਿਲਸਿਲੇ ''ਚ ਫ਼ਿਲਮ ਦੇ ਲੀਡਿੰਗ ਕੱਪਲ ਕੈਟਰੀਨਾ ਕੈਫ ਅਤੇ ਆਦਿਤਿਆ ਰਾਏ ਕਪੂਰ ਇਕ ਈਵੇਂਟ ''ਚ ਪੁੱਜੇ। ਇੱਥੇ ਬਲਿਊ ਮੈਕਸੀ ''ਚ ਕੈਟਰੀਨਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਈਵੇਂਟ ਦੌਰਾਨ ਕੈਟਰੀਨਾ ਅਤੇ ਆਦਿਤਿਆ ਦੀ ਕੈਮਿਸਟਰੀ ਦੇਖਣ ਲਾਇਕ ਸੀ।


author

Anuradha Sharma

News Editor

Related News