ਵੈਨਿਸ ''ਚ ਪ੍ਰਿਯੰਕਾ ਚੋਪੜਾ ਨੇ ਲਾਇਆ ਹੌਟਨੈੱਸ ਦਾ ਤੜਕਾ, ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਦੇਸੀ ਗਰਲ (ਤਸਵੀਰਾਂ)

Wednesday, May 17, 2023 - 12:11 PM (IST)

ਵੈਨਿਸ ''ਚ ਪ੍ਰਿਯੰਕਾ ਚੋਪੜਾ ਨੇ ਲਾਇਆ ਹੌਟਨੈੱਸ ਦਾ ਤੜਕਾ, ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਦੇਸੀ ਗਰਲ (ਤਸਵੀਰਾਂ)

ਮੁੰਬਈ (ਬਿਊਰੋ) - ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਹਮੇਸ਼ਾ ਹੀ ਦੁਨੀਆ ਭਰ ਦੇ ਵੱਡੇ ਇੰਟਰਨੈਸ਼ਨਲ ਈਵੈਂਟਸ 'ਚ ਨਜ਼ਰ ਆਉਂਦੀ ਹੈ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਵੈਨਿਸ 'ਚ 'ਬੁਲਗਾਰੀ ਮੈਡੀਟੇਰੀਅਨ ਹਾਈ ਜਿਊਲਰੀ ਈਵੈਂਟ' 'ਚ ਸ਼ਿਰਕਤ ਕਰਨ ਲਈ ਪਹੁੰਚੀ ਸੀ, ਜਿੱਥੇ ਅਦਾਕਾਰਾ ਦੇ ਖੂਬਸੂਰਤ ਲੁੱਕ ਨੇ ਲੋਕਾਂ ਦਾ ਦਿਲ ਜਿੱਤਿਆ।

PunjabKesari

ਪ੍ਰਿਯੰਕਾ ਚੋਪੜਾ ਦੇ ਇਸ ਖੂਬਸੂਰਤ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

PunjabKesari

ਦੱਸ ਦਈਏ ਕਿ ਇਸ ਦੌਰਾਨ ਪ੍ਰਿਯੰਕਾ ਨੇ ਫਿਗਰ-ਹੱਗਿੰਗ ਆਊਟਫਿਟ ਪਾਇਆ ਹੋਇਆ ਹੈ, ਜਿਸ ਨਾਲ ਕ੍ਰੌਪ ਟਾਪ ਅਤੇ ਫਿਸ਼ ਟੇਲ ਨਾਲ ਮੇਲ ਖਾਂਦਾ ਸਕਰਟ ਪਹਿਨਿਆ ਹੋਇਆ ਹੈ।

PunjabKesari

ਮਾਰੂਨ ਕੋਰਡ ਸੈੱਟ 'ਚ ਪ੍ਰਿਯੰਕਾ ਤੋਂ ਅੱਖਾਂ ਹਟਾਉਣੀਆਂ ਔਖੀਆਂ ਹੋ ਰਹੀਆਂ ਹਨ ਕਿਉਂਕਿ ਉਹ ਇਸ ਡਰੈੱਸ ਬਹੁਤ ਜ਼ਿਆਦਾ ਖੂਬਸੂਰਤ ਦਿਖਾਈ ਦੇ ਰਹੀ ਹੈ।  

PunjabKesari

ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਨੇ ਡਾਇਮੰਡ ਚੋਕਰ ਅਤੇ ਡਾਇਮੰਡ ਈਅਰਰਿੰਗਸ ਕੈਰੀ ਕੀਤੇ ਹਨ।

PunjabKesari

ਦੱਸਣਯੋਗ ਹੈ ਕਿ ਬੁਲਗਾਰੀ ਇੱਕ ਲਗਜ਼ਰੀ ਫੈਸ਼ਨ ਬ੍ਰਾਂਡ ਹੈ, ਜੋ 1884 ਤੋਂ ਆਪਣੇ ਖੂਬਸੂਰਤ ਗਹਿਣਿਆਂ ਲਈ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ।

PunjabKesari

ਐਲਿਜ਼ਾਬੈਥ ਟੇਲਰ, ਸਾਰਾਹ ਜੈਸਿਕਾ ਪਾਰਕਰ ਅਤੇ ਜ਼ੇਂਦਾਯਾ ਵਰਗੀਆਂ ਮਸ਼ਹੂਰ ਹਸਤੀਆਂ ਇਸ ਬ੍ਰਾਂਡ ਦੇ ਗਹਿਣੇ ਪਹਿਨਣਾ ਪਸੰਦ ਕਰਦੀਆਂ ਹਨ।

PunjabKesari

ਪ੍ਰਿਅੰਕਾ ਚੋਪੜਾ ਪਿਛਲੇ ਸਾਲ ਵੀ ਜੂਨ 'ਚ ਇਸ ਈਵੈਂਟ 'ਚ ਸ਼ਿਰਕਤ ਕਰਨ ਪਹੁੰਚੀ ਸੀ।

PunjabKesari

PunjabKesari


author

sunita

Content Editor

Related News