ਦੱਖਣ ਭਾਰਤੀ ਅਦਾਕਾਰਾ ਨੇ ਬਿਖੇਰਿਆ ਹੁਸਨ ਦਾ ਜਲਵਾ, ਸਭ ਦਾ ਖਿੱਚਿਆ ਧਿਆਨ

Thursday, Jul 15, 2021 - 04:38 PM (IST)

ਦੱਖਣ ਭਾਰਤੀ ਅਦਾਕਾਰਾ ਨੇ ਬਿਖੇਰਿਆ ਹੁਸਨ ਦਾ ਜਲਵਾ, ਸਭ ਦਾ ਖਿੱਚਿਆ ਧਿਆਨ

ਮੁੰਬਈ (ਬਿਊਰੋ)– ਦੱਖਣ ਦੀਆਂ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮਾਲਵਿਕਾ ਮੋਹਨਨ ਅਕਸਰ ਆਪਣੇ ਮਨਮੋਹਕ ਅੰਦਾਜ਼ ਕਾਰਨ ਸੁਰਖ਼ੀਆਂ ’ਚ ਰਹਿੰਦੀ ਹੈ। ਉਸ ਦੇ ਤਾਜ਼ਾ ਫੋਟੋਸ਼ੂਟ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਾਲਵਿਕਾ ਮੋਹਨਨ ਜੋ ਵੀ ਪਹਿਨਦੀ ਹੈ, ਉਸ ’ਚ ਉਸ ਨਾਲ ਮਾਹੌਲ ਹੀ ਬਦਲ ਦਿੰਦੀ ਹੈ। ਉਸ ਨੇ ਕਢਾਈ ਵਾਲੀ ਚੋਲੀ ਪਹਿਨ ਕੇ ਦੱਖਣ ਦੀ ਸੁੰਦਰਤਾ ਨੂੰ ਪੇਸ਼ ਕੀਤਾ ਹੈ।

PunjabKesari

ਮਾਲਵਿਕਾ ਮੋਹਨਨ ਇਕ ਭਾਰਤੀ ਫ਼ਿਲਮ ਅਦਾਕਾਰਾ ਹੈ, ਜੋ ਮੁੱਖ ਤੌਰ ’ਤੇ ਮਲਿਆਲਮ ਭਾਸ਼ਾ ਦੀਆਂ ਫ਼ਿਲਮਾਂ ’ਚ ਕੰਮ ਕਰਦੀ ਹੈ। ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਉਸ ਨੇ ਹਿੰਦੀ, ਕੰਨੜ ਤੇ ਤਾਮਿਲ ਭਾਸ਼ਾ ਦੀਆਂ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ।

PunjabKesari

ਲਾਲ ਲਹਿੰਗਾ ਚੋਲੀ ’ਚ ਮਾਲਵਿਕਾ ਮੋਹਨਨ ਮਦਹੋਸ਼ ਰੂਪ ’ਚ ਦਿਖਾਈ ਦੇ ਰਹੀ ਹੈ।

PunjabKesari

ਮਾਲਵਿਕਾ ਮੋਹਨਨ ਫਲੋਰਲ ਲਹਿੰਗਾ ’ਚ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਮਾਲਵਿਕਾ ਮੋਹਨਨ ਬਲੈਕ ਐਥਲੀਜ਼ੂਰ ਲੁੱਕ ’ਚ ਆਪਣੇ ਕਰਵ ਨੂੰ ਦਿਖਾਉਂਦੀ ਹੋਈ।

PunjabKesari

ਗ੍ਰੀਨ ਸਕਰਟ ਤੇ ਮੈਚਿੰਗ ਬਲਾਊਜ਼ ’ਚ ਮਾਲਵਿਕਾ ਮੋਹਨਨ ਦਾ ਵੱਖਰਾ ਅੰਦਾਜ਼।

PunjabKesari

ਸਿਲਵਰ ਸਾੜ੍ਹੀ ’ਚ ਮਾਲਵਿਕਾ ਮੋਹਨਨ ਦੀ ਖ਼ੂਬਸੂਰਤ ਤਸਵੀਰ।

PunjabKesari

ਆਪਣੀਆਂ ਡੂੰਗੀਆਂ ਅੱਖਾਂ ਨਾਲ ਮਾਲਵਿਕਾ ਮੋਹਨਨ ਦਾ ਮਦਹੋਸ਼ ਕਰਨ ਵਾਲਾ ਅੰਦਾਜ਼।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News