ਰਣਦੀਪ ਨਾਲ ਕਿੱਸ ਸੀਨ ਨੂੰ ਲੈ ਕੇ ਘਬਰਾਈ ਹੋਈ ਸੀ ਕਾਜਲ ਅਗਰਵਾਲ

05/20/2016 7:19:32 AM

ਮੁੰਬਈ : ਬਾਲੀਵੁੱਡ ਰਣਦੀਪ ਹੁੱਡਾ ਅਤੇ ਸਾਊਥ ਫਿਲਮ ਇੰਡਸਟਰੀ ਦੀ ਮੰਨੀ-ਪ੍ਰਮੰਨੀ ਅਦਾਕਾਰਾ ਕਾਜਲ ਅਗਰਵਾਲ ਉਸਦੀ ਆਉਣ ਵਾਲੀ ਫਿਲਮ ''ਦੋ ਲਫਜ਼ੋਂ ਦੀ ਕਹਾਣੀ'' ਵਿਚ ਆਪਣੇ ਕਿੱਸ ਸੀਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਜਲ ਇਸ ਫਿਲਮ ਵਿਚ ਰਣਦੀਪ ਹੁੱਡਾ ਨਾਲ ਕਿੱਸ ਸੀਨ ਨੂੰ ਲੈ ਕੇ ਘਬਰਾਈ ਹੋਈ ਸੀ। ਹਾਲਾਂਕਿ ਕਾਜਲ ਪਹਿਲੀ ਵਾਰ ਆਨ ਸਕ੍ਰੀਨ ਕਿੱਸ ਸੀਨ ਨਹੀਂ ਦੇ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਫਿਲਮ ਵਿਚ ਅਜਿਹੇ ਸੀਨ ਦੇ ਚੁੱਕੀ ਹੈ। 
ਪਰ ਪਤਾ ਨਹੀਂ ਕਿਉਂ ਰਣਦੀਪ ਨਾਲ ਕਿੱਸ ਸੀਨ ਲਈ ਇੰਨਾ ਘਬਰਾਈ ਹੋਈ ਸੀ ਕਿ ਉਸਨੇ ਡਾਇਰੈਕਟਰ ਨੂੰ ਕਿੱਸ ਸੀਨ ਕਰਨ ਤੋਂ ਨਾਂਹ ਕਰ ਦਿੱਤੀ। ਬਾਅਦ ਵਿਚ ਡਾਇਰੈਕਟਰ ਦੇ ਬਹੁਤ ਸਮਝਾਉਣ ਤੋਂ ਬਾਅਦ ਉਹ ਸੀਨ ਲਈ ਤਿਆਰ ਹੋਈ।


Related News