ਹੌਟਨੈੱਸ ਦਾ ਤੜਕਾ ਲਗਾਉਣ ਦੇ ਚੱਕਰ ''ਚ OOPS MOMENT ਦਾ ਸ਼ਿਕਾਰ ਹੋਈ ਜਾਹਨਵੀ (ਤਸਵੀਰਾਂ)

Friday, May 27, 2022 - 11:30 AM (IST)

ਹੌਟਨੈੱਸ ਦਾ ਤੜਕਾ ਲਗਾਉਣ ਦੇ ਚੱਕਰ ''ਚ OOPS MOMENT ਦਾ ਸ਼ਿਕਾਰ ਹੋਈ ਜਾਹਨਵੀ (ਤਸਵੀਰਾਂ)

ਮੁੰਬਈ- ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਕਦੇ ਆਪਣੀਆਂ ਫਿਲਮਾਂ ਨੂੰ ਲੈ ਕੇ ਤਾਂ ਕਦੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ। ਇਨ੍ਹਾਂ ਦੋਵਾਂ ਚੀਜ਼ਾਂ ਦੇ ਨਾਲ-ਨਾਲ ਜਾਹਨਵੀ ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਚਰਚਾ ਬਟੋਰਦੀ ਹੈ। ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਇਨ੍ਹਾਂ ਨੂੰ ਆਪਣੇ ਡਰੈਸਿੰਗ ਸੈਂਸ ਨੂੰ ਲੈ ਕੇ ਉਪਸ ਮੂਮੈਂਟ ਦਾ ਵੀ ਸ਼ਿਕਾਰ ਹੋਣਾ ਹੈ। ਅਜਿਹਾ ਹੀ ਕੁਝ ਇਕ ਵਾਰ ਫਿਰ ਦੇਖਣ ਨੂੰ ਮਿਲਿਆ। ਦਰਅਸਲ ਬੁੱਧਵਾਰ ਨੂੰ ਫਿਲਮਮੇਕਰ ਕਰਨ ਜੌਹਰ ਨੇ ਆਪਣਾ 50ਵਾਂ ਬਰਥਡੇਅ ਸੈਲੀਬ੍ਰੇਟ ਕੀਤਾ। 

PunjabKesari
ਇਸ ਦੌਰਾਨ ਉਨ੍ਹਾਂ ਦੀ ਪਾਰਟੀ 'ਚ ਟੀ.ਵੀ. ਅਤੇ ਫਿਲਮੀਂ ਦੁਨੀਆ 'ਚ ਤਮਾਮ ਵੱਡੇ ਸਿਤਾਰੇ ਪਹੁੰਚੇ। ਜਾਹਨਵੀ ਕਪੂਰ ਨੇ ਵੀ ਇਸ ਪਾਰਟੀ 'ਚ ਸ਼ਿਰਕਤ ਕੀਤੀ। ਪਾਰਟੀ 'ਚ ਜਾਹਨਵੀ ਇਕਦਮ ਬੋਲਡ ਅੰਦਾਜ਼ 'ਚ ਪਹੁੰਚੀ। ਲੁਕ ਦੀ ਗੱਲ ਕਰੀਏ ਤਾਂ ਜਾਹਨਵੀ ਪਿੰਕ ਰੰਗ ਦੀ ਬੈਕਲੈੱਸ ਡਰੈੱਸ 'ਚ ਕਹਿਰ ਢਾਹ ਰਹੀ ਹੈ।

PunjabKesari
ਇਸ ਡਰੈੱਸ ਦੇ ਨਾਲ ਜਾਹਨਵੀ ਕਪੂਰ ਨੇ ਹਾਈ ਹੀਲਸ ਕੈਰੀ ਕੀਤੀ ਹੈ। ਜਾਹਨਵੀ ਉਂਝ ਤਾਂ ਇਸ ਆਊਟਫਿੱਟ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ ਪਰ ਪਾਰਟੀ ਦੇ ਵਿਚਾਲੇ ਇਸ ਡਰੈੱਸ ਨੇ ਉਨ੍ਹਾਂ ਨੂੰ ਧੋਖਾ ਦੇ ਦਿੱਤਾ ਅਤੇ ਉਪਰ ਤੋਂ ਉਨ੍ਹਾਂ ਦੀ ਇਹ ਡਰੈੱਸ ਥੋੜ੍ਹੀ ਜਿਹੀ ਖਿਸਕ ਗਈ। ਇਸ ਦੌਰਾਨ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਜਾਹਨਵੀ ਦੇ ਕੋਲ ਕਈ ਫਿਲਮਾਂ ਹਨ ਜਿਸ 'ਚ 'ਗੁੱਡ ਲਕ ਜੈਰੀ', 'ਮਿਲੀ', 'ਮਿਸਟਰ ਐਂਡ ਮਿਸੇਜ ਮਾਹੀ' ਅਤੇ 'ਬਾਵਲ' ਸ਼ਾਮਲ ਹੈ।


author

Aarti dhillon

Content Editor

Related News