ਭਾਗਿਆਸ਼੍ਰੀ ਨੇ ਸਾੜ੍ਹੀ ''ਚ ਦਿੱਤੇ ਪੋਜ਼, ਵੇਖ ਫੈਨਜ਼ ਨੇ ਕਿਹਾ- ਬਹੁਤ ਖੂਬਸੂਰਤ ਮੈਮ
Wednesday, Dec 25, 2024 - 02:49 PM (IST)
ਐਂਟਰਟੇਨਮੈਂਟ ਡੈਸਕ : 50 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੀ ਭਾਗਿਆਸ਼੍ਰੀ ਅੱਜ ਵੀ ਆਪਣੀ ਖੂਬਸੂਰਤੀ ਅਤੇ ਫਿਟਨੈੱਸ ਨਾਲ ਅੱਜ ਦੀਆਂ ਅਦਾਕਾਰਾਂ ਨੂੰ ਸਖਤ ਟੱਕਰ ਦਿੰਦੀ ਹੈ।
ਉਸ ਨੇ ਸਾੜ੍ਹੀ ਦੀਆਂ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ ’ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਕ ਫੈਨ ਨੇ ਲਿਖਿਆ-‘ਬਹੁਤ ਖੂਬਸੂਰਤ ਮੈਮ’।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।