ਗੁਨੀਤ ਮੋਂਗਾ ਕਪੂਰ ਵੱਲੋਂ ''ਗਿਆਰਹ ਗਿਆਰਹ'' ''ਚ ਰਾਘਵ ਜੁਆਲ ਦੀ ਅਦਾਕਾਰੀ ਦੀ ਤਾਰੀਫ

Thursday, Sep 05, 2024 - 09:41 AM (IST)

ਗੁਨੀਤ ਮੋਂਗਾ ਕਪੂਰ ਵੱਲੋਂ ''ਗਿਆਰਹ ਗਿਆਰਹ'' ''ਚ ਰਾਘਵ ਜੁਆਲ ਦੀ ਅਦਾਕਾਰੀ ਦੀ ਤਾਰੀਫ

ਮੁੰਬਈ- ਜ਼ੀ-5 ਦੀ ਸੀਰੀਜ਼ 'ਗਿਆਰਹ ਗਿਆਰਹ' ਸਟ੍ਰੀਮਿੰਗ ਦੀ ਦੁਨੀਆ 'ਚ ਧੂਮ ਮਚਾ ਰਹੀ ਹੈ। ਸ਼ੋਅ ਦੇ ਸਟੈਂਡਆਊਟ ਐਲੀਮੈਂਟਸ 'ਚੋਂ ਇਕ ਹੈ ਰਾਘਵ ਜੁਆਲ ਦਾ ਕਿਰਦਾਰ, ਜੋ ਦਰਸ਼ਕਾਂ ਨੂੰ ਪ੍ਰਭਾਵਿਤ ਅਤੇ ਹੈਰਾਨ ਕਰ ਰਿਹਾ ਹੈ।ਗੁਨੀਤ ਮੋਂਗਾ ਕਪੂਰ ਦੀ ਸਿੱਖਿਆ ਐਂਟਰਟੇਨਮੈਂਟ ਅਤੇ ਕਰਨ ਜੌਹਰ ਦੀ ਧਰਮੀ ਐਂਟਰਟੇਨਮੈਂਟ ਦਰਮਿਆਨ ਇਸ ਸੀਰੀਜ਼ ਨੇ ਇਕ ਵਾਰ ਫਿਰ ਸਫਲ ਅਤੇ ਦਿਲਚਸਪ ਕੰਟੈਂਟ ਬਣਾਉਣ ਲਈ ਆਪਣੀ ਯੋਗਤਾ ਨੂੰ ਸਾਬਤ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰ ਦਰਸ਼ਨ ਤੇ ਹੋਰ ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਇਰ

ਪ੍ਰਾਜੈਕਟ ਦੇ ਪਿੱਛੇ ਮੰਨੇ-ਪ੍ਰਮੰਨੇ ਨਿਰਮਾਤਾ ਗੁਨੀਤ ਮੋਂਗਾ ਕਪੂਰ ਨੇ ਕਾਸਟਿੰਗ ਪ੍ਰਕਿਰਿਆ ਅਤੇ ਯੁਗ ਦੀ ਭੂਮਿਕਾ ਹਾਸਲ ਕਰਨ ਲਈ ਰਾਘਵ ਦੀ ਯਾਤਰਾ 'ਤੇ ਰੌਸ਼ਨੀ ਪਾਈ ਹੈ। ਰਾਘਵ ਇਕ ਸੁੰਦਰ ਅਦਾਕਾਰ ਅਤੇ ਵਧੀਆ ਵਿਅਕਤੀ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News