ਅਦਾਕਾਰਾ ਆਲੀਆ ਭੱਟ ਬਣੀ ਲੇਖਿਕਾ

Monday, Jun 17, 2024 - 01:45 PM (IST)

ਨਵੀਂ ਦਿੱਲੀ (ਭਾਸ਼ਾ) - ਅਦਾਕਾਰਾ-ਨਿਰਮਾਤਾ ਆਲੀਆ ਭੱਟ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਬੱਚਿਆਂ ਦੀ ਇਕ ਚਿੱਤਰ ਪੁਸਤਕ ‘ਦਿ ਐਡਵੈਂਚਰਜ਼ ਆਫ਼ ਏਡ-ਏ-ਮਮਾ : ਏਡ ਫਾਈਂਡਸ ਏ ਹੋਮ’ ਨਾਲ ਲੇਖਿਕਾ ਬਣ ਗਈ ਹੈ।

ਇਹ ਖ਼ਬਰ ਵੀ ਪੜ੍ਹੋ- ਬਾਗੇਸ਼ਵਰ ਧਾਮ ਪੁੱਜੇ ਸੰਜੇ ਦੱਤ, ਬਾਲਾਜੀ ਮਹਾਰਾਜ ਦੇ ਦਰਸ਼ਨ ਕਰ ਬੋਲੇ ਫਿਰ ਆਵਾਗਾਂ ਦੁਬਾਰਾ 

ਅਦਾਕਾਰਾ ਅਤੇ ਉਸ ਦੇ ਪਤੀ ਰਣਬੀਰ ਕਪੂਰ ਦੀ 19 ਮਹੀਨਿਆਂ ਦੀ ਬੇਟੀ ਰਾਹਾ ਹੈ। ਆਲੀਆ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਕਿਤਾਬ ਬਾਰੇ ਜਾਣਕਾਰੀ ਸਾਂਝੀ ਕੀਤੀ।‘ਏਡ ਫਾਈਂਡਸ ਏ ਹੋਮ’ ਆਲੀਆ ਦੇ ਬੱਚਿਆਂ ਦੇ ਲਿਬਾਸ ਬ੍ਰਾਂਡ ਏਡ-ਏ-ਮਮਾ ਤੋਂ ਪ੍ਰੇਰਿਤ ਲੜੀ ਦੀ ਪਹਿਲੀ ਕਿਤਾਬ ਹੈ। ਚਿੱਤਰਕਾਰ ਤਨਵੀ ਭੱਟ ਨੇ ਇਸ ਕਿਤਾਬ ਲਈ ਚਿੱਤਰ ਬਣਾਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News