ਅਦਾਕਾਰਾ ਨੇ ਜਮ ਕੇ ਕੀਤਾ ਐਕਸਪੋਜ਼, ਦਿਖਾਇਆ ਉਹ ਜੋ ਦੇਖ ਤੁਹਾਨੂੰ ਵੀ ਆ ਜਾਵੇ ਸ਼ਰਮ (ਦੇਖੋ ਤਸਵੀਰਾਂ)
Thursday, Jul 30, 2015 - 10:47 PM (IST)

ਮੁੰਬਈ: ਅਮਰੀਕਨ ਮਾਡਲ ਅਤੇ ਸੈਕਸੀ ਅਭਿਨੇਤਰੀ ਸ਼੍ਰਾਲਟ ਮਕੇਨੈ ਨੇ ਹਾਲ ਹੀ ''ਚ ਲਿੰਜਰੀ ਫੋਟੋਸ਼ੂਟ ਕਰਵਾਇਆ ਹੈ। ਇਹ ਹੌਟ ਫੋਟੋਸ਼ੂਟ ਉਨ੍ਹਾਂ ਨੇ ਟੈਰੀ ਰਿਚਰਡਸਨ ਲਈ ਕਰਵਾਇਆ ਗਿਆ ਹੈ। ਇਸ ਫੋਟੋਸ਼ੂਟ ''ਚ ਸ਼੍ਰਾਲਟ ਨੇ ਬਲੈਕ ਕਲਰ ਦੀ ਲਿੰਜਰੀ ''ਚ ਵੱਖ- ਵੱਖ ਤਰ੍ਹਾਂ ਦੇ ਪੋਜ਼ ਦਿੰਦੇ ਹੋਏ ਖੁੱਲ ਕੇ ਅੰਗ ਪ੍ਰਦਰਸ਼ਨ ਕੀਤਾ ਹੈ। 21 ਸਾਲ ਦੀ ਅਭਿਨੇਤਰੀ ਇਨ੍ਹਾਂ ਤਸਵੀਰਾਂ ''ਚ ਬਹੁਤ ਹੀ ਬੋਲਡ ਦਿਖਾਈ ਦੇ ਰਹੀ ਹੈ। ਆਪਣੇ ਫੈਨਜ਼ ਲਈ ਉਨ੍ਹਾਂ ਨੇ ਇਨਾਂ ਤਸਵੀਰਾਂ ''ਚ ਆਪਣੀ ਸੈਕਸੀ ਈਮੇਜ ਨੂੰ ਕਾਇਮ ਰੱਖਿਆ ਹੈ।