‘ਭੂਲ-ਭੁਲੱਈਆ 3’ ਦਾ ਬਾਕਸ ਆਫਿਸ ’ਤੇ ਧਮਾਲ, ਸਕਸੈੱਸ ਪਾਰਟੀ ’ਚ ਬਲੈਕ ਆਊਟਫਿਟ ’ਚ ਕਲਾਕਾਰ ਦਿਖੇ ਕਮਾਲ

Thursday, Nov 14, 2024 - 10:52 AM (IST)

‘ਭੂਲ-ਭੁਲੱਈਆ 3’ ਦਾ ਬਾਕਸ ਆਫਿਸ ’ਤੇ ਧਮਾਲ, ਸਕਸੈੱਸ ਪਾਰਟੀ ’ਚ ਬਲੈਕ ਆਊਟਫਿਟ ’ਚ ਕਲਾਕਾਰ ਦਿਖੇ ਕਮਾਲ

ਮੁੰਬਈ (ਬਿਊਰੋ) - ਅਦਾਕਾਰ ਕਾਰਤਿਕ ਆਰੀਅਨ, ਅਦਾਕਾਰਾ ਤ੍ਰਿਪਤੀ ਡਿਮਰੀ, ਵਿਦਿਆ ਬਾਲਨ ਅਤੇ ਮਾਧੁਰੀ ਦੀਕਸ਼ਿਤ ਦੀ ਫਿਲਮ ‘ਭੂਲ-ਭੁਲੱਈਆ 3’ ਬਾਕਸ ਆਫਿਸ ’ਤੇ ਧਮਾਲ ਮਚਾ ਰਹੀ ਹੈ। ਫਿਲਮ ਦੇ ਸ਼ਾਨਦਾਰ ਕੁਲੈਕਸ਼ਨ ਤੋਂ ਬਾਅਦ ਮੇਕਰਜ਼ ਨੇ ਸਕਸੈੱਸ ਪਾਰਟੀ ਦਾ ਆਯੋਜਨ ਕੀਤਾ।

PunjabKesari

ਇਸ ਪਾਰਟੀ ’ਚ ਰੋਜ਼ ਸਰਦਾਨਾ, ਭੂਸ਼ਣ ਕੁਮਾਰ, ਅਨੀਸ ਬਜ਼ਮੀ ਅਤੇ ਸੌਰਭ ਦੂਬੇ ਵੀ ਨਜ਼ਰ ਆਏ।

PunjabKesari

‘ਭੂਲ-ਭੁਲੱਈਆ 3’ ਦੀ ਸਕਸੈੱਸ ਪਾਰਟੀ ’ਚ ਜ਼ਿਆਦਾਤਰ ਕਲਾਕਾਰ ਬਲੈਕ ਆਊਟਫਿਟ ’ਚ ਨਜ਼ਰ ਆਏ।

PunjabKesari

ਕਾਰਤਿਕ ਆਰੀਅਨ ਨੇ ਬਲੈਕ ਸ਼ਰਟ ਨਾਲ ਬਲੈਕ ਟ੍ਰਾਊਜ਼ਰ ਪਾਇਆ ਸੀ।

PunjabKesari

ਇਸ ਦੇ ਨਾਲ ਹੀ ਤ੍ਰਿਪਤੀ ਡਿਮਰੀ ਨੇ ਵੀ ਬਲੈਕ ਆਊਟਫਿਟ ਨਾਲ ਸਾਰਿਆਂ ਨੂੰ ਇੰਪ੍ਰੈੱਸ ਕੀਤਾ।

PunjabKesari

ਉਨ੍ਹਾਂ ਨੇ ਬਲੈਕ ਕਲਰ ਦੀ ਬਾਡੀਕਾਨ ਡ੍ਰੈੱਸ ਪਾਈ ਹੋਈ ਸੀ।

PunjabKesari

PunjabKesari

PunjabKesari

PunjabKesari

PunjabKesari

 


author

sunita

Content Editor

Related News