ਰਾਮਨੌਮੀ ਦੇ ਸਬੰਧ ''ਚ ਬੈਂਕ ਕਾਲੋਨੀ ਉਤਸਵ ਕਮੇਟੀ ਵੱਲੋਂ ਕੱਢੀ ਗਈ ਦੂਜੀ ਵਿਸ਼ਾਲ ਪ੍ਰਭਾਤਫੇਰੀ

03/20/2022 11:35:22 AM

ਜਲੰਧਰ (ਮ੍ਰਿਦੁਲ)– ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ 10 ਅਪ੍ਰੈਲ ਨੂੰ ਸ਼੍ਰੀ ਰਾਮ ਚੌਂਕ ਤੋਂ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਨੂੰ ਲੈ ਕੇ ਅਤੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਦੂਜੀ ਪ੍ਰਭਾਤਫੇਰੀ ਬੈਂਕ ਕਾਲੋਨੀ ਉਤਸਵ ਕਮੇਟੀ ਵੱਲੋਂ ਠਾਕੁਰ ਮੰਦਿਰ ਚੀਮਾ ਚੌਂਕ ਤੋਂ ਕੱਢੀ ਗਈ। ਪ੍ਰਭਾਤਫੇਰੀ ਸ਼ਿਵ ਵਿਹਾਰ ਅਤੇ ਰਮਣੀਕ ਨਗਰ ਦੀਆਂ ਵੱਖ-ਵੱਖ ਗਲੀਆਂ ਵਿਚੋਂ ਹੁੰਦੀ ਹੋਈ ਬੈਂਕ ਕਾਲੋਨੀ ਦੇ ਪ੍ਰਧਾਨ ਰਾਜੇਸ਼ ਵਰਮਾ ਦੇ ਨਿਵਾਸ ਸਥਾਨ ’ਤੇ ਸਮਾਪਤ ਹੋਈ।

ਫੁੱਲਾਂ ਦੀ ਵਰਖਾ ਨਾਲ ਪ੍ਰਭਾਤਫੇਰੀ ਦਾ ਕੀਤਾ ਸਵਾਗਤ ਅਤੇ ਫਲ-ਫਰੂਟ ਦਾ ਲੰਗਰ ਵੰਡਿਆ
ਪ੍ਰਭਾਤਫੇਰੀ ਵਿਚ ਸ਼ਾਮਲ ਰਾਮ ਭਗਤਾਂ ਦਾ ਇਲਾਕਾ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਅਤੇ ਵੱਖ-ਵੱਖ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ, ਮਠਿਆਈਆਂ, ਫਲ-ਫਰੂਟ ਸਮੇਤ ਪੀਣ ਵਾਲੇ ਪਦਾਰਥਾਂ ਆਦਿ ਦਾ ਲੰਗਰ ਪ੍ਰਸ਼ਾਦ ਰਾਮ ਭਗਤਾਂ ਵਿਚ ਵੰਡਿਆ ਗਿਆ। ਇਲਾਕਾ ਵਾਸੀਆਂ ਨੇ ਪ੍ਰਭਾਤਫੇਰੀ ਦੌਰਾਨ ਪਾਲਕੀ ਵਿਚ ਬਿਰਾਜਮਾਨ ਠਾਕੁਰ ਜੀ ਦੇ ਦਰਸ਼ਨ ਕੀਤੇ। ਇਸ ਮੌਕੇ ਕਪਿਲ ਮਲਹੋਤਰਾ ਪਰਿਵਾਰ, ਵਿਕਰਮ ਮਲਹੋਤਰਾ ਪਰਿਵਾਰ, ਸ਼ਿਵ ਅਕਨੇਜਾ, ਰਾਮ ਮੂਰਤੀ ਅਕਨੇਜਾ ਪਰਿਵਾਰ, ਦਿਨੇਸ਼ ਖੰਨਾ, ਕਰਣ ਖੰਨਾ ਪਰਿਵਾਰ, ਰਾਜੇਸ਼ ਆਨੰਦ, ਵਰਿੰਦਰ ਆਨੰਦ ਪਰਿਵਾਰ, ਅਮਰੀਕ ਸਿੰਘ, ਸ਼ਿਵ ਚੌਹਾਨ ਪਰਿਵਾਰ, ਰਾਕੇਸ਼ ਸ਼ਾਰਦਾ ਪਰਿਵਾਰ, ਜੈਕਿਸ਼ਨ ਚੌਹਾਨ ਪਰਿਵਾਰ, ਦੀਪਕ ਚੌਹਾਨ ਪਰਿਵਾਰ, ਮਦਨ ਪਾਹਵਾ, ਗੌਰਵ ਪਾਹਵਾ ਪਰਿਵਾਰ, ਰਜਨੀਸ਼ ਅਰੋੜਾ ਪਰਿਵਾਰ, ਬਲਦੀਪ ਰਾਏ, ਮਹਿੰਦੀਰੱਤਾ, ਰਮੇਸ਼ ਕੁਮਾਰ, ਰਾਜੇਸ਼ ਕੁਮਾਰ, ਧਰਮ ਸਿੰਘ ਪਰਮਾਰ ਪਰਿਵਾਰ, ਲਲਿਤਾ ਗੌਰਵ, ਕ੍ਰਿਤਿਮਾ, ਸੋਫੀਆ ਪਰਿਵਾਰ, ਸੁਭਾਸ਼ ਚੰਦਰ ਸੋਨੀ, ਸੁਮੇਸ਼ ਲੂਥਰਾ, ਜਸਬੀਰ ਸਿੰਘ, ਦੀਪਕ ਲੂਥਰਾ, ਸੰਜੇ ਸਹਿਗਲ, ਕਮਲਜੀਤ ਸਿੰਘ, ਊਧਵ ਦਾਦਾ ਪਰਿਵਾਰ, ਜਿਨੇਸ਼ ਰਲਹਨ ਪਰਿਵਾਰ, ਰਵਿੰਦਰ ਲਾਂਬਾ, ਹਰਮਿੰਦਰ ਸਿੰਘ, ਕੁਨਾਲ ਲਾਂਬਾ, ਪ੍ਰਿਤਪਾਲ ਸਿੰਘ ਪਰਿਵਾਰ, ਬਚਿੱਤਰ ਸਿੰਘ ਰਾਣਾ, ਮੁਨੀਸ਼ ਰਾਣਾ, ਕੌਰਸ਼ ਰਾਣਾ ਪਰਿਵਾਰ, ਸੁਨੀਲ ਚੌਹਾਨ ਪਰਿਵਾਰ, ਵਰਿੰਦਰ ਆਨੰਦ, ਸਾਹਿਲ ਆਨੰਦ, ਸੰਵਾਦ ਆਨੰਦ ਪਰਿਵਾਰ, ਐਡਵੋਕੇਟ ਸੁਨੀਲ ਮੋਹਨ, ਐਡਵੋਕੇਟ ਸੌਰਵ ਸ਼ਰਮਾ ਪਰਿਵਾਰ, ਰਾਜਿੰਦਰ ਸ਼ਾਰਦਾ, ਆਸ਼ਾ ਸ਼ਾਰਦਾ ਪਰਿਵਾਰ, ਪੁਸ਼ਪਿੰਦਰ ਸਿੰਘ, ਸਤਬੀਰ ਸਿੰਘ ਪਰਿਵਾਰ, ਅਨਿਲ ਮਹਿੰਦਰੂ, ਡਾ. ਬਾਲੀ ਪਰਿਵਾਰ, ਸੰਦੀਪ, ਰਜਨੀ, ਸ਼ੀਆ, ਇਸ਼ਾਨ ਪਰਿਵਾਰ, ਇੰਦੂ, ਮਨਦੀਪ, ਸ਼ਿਖਾ ਪਰਿਵਾਰ, ਬਲਦੇਵ ਮਹਿਤਾ, ਸ਼ਸ਼ੀ ਮਹਿਤਾ ਪਰਿਵਾਰ, ਅਸ਼ੋਕ ਬੱਤਰਾ, ਔਰਸ਼ੀ ਬੱਤਰਾ ਪਰਿਵਾਰ, ਅੰਸ਼ੂ ਚੋਪੜਾ, ਸੰਜੇ ਚੋਪੜਾ ਪਰਿਵਾਰ, ਬਲਬੀਰ ਸਿੰਘ, ਕਰਣ, ਬਿੱਟੂ, ਕਮਲਜੀਤ, ਜਸਵੀਨ ਪਰਿਵਾਰ, ਰਮੇਸ਼ ਖੰਨਾ, ਨੇਹਾ ਖੰਨਾ, ਰਜਨੀ ਖੰਨਾ ਪਰਿਵਾਰ, ਕੁੰਵਰ ਰਾਜ ਖੰਨਾ, ਕ੍ਰਿਤਿਕਾ ਖੰਨਾ ਪਰਿਵਾਰ, ਨੀਨੂ ਚੱਢਾ ਪਰਿਵਾਰ, ਜਤਿੰਦਰ ਵਾਲੀਆ ਪਰਿਵਾਰ, ਭਰਤ ਅਰੋੜਾ, ਜਤਿਨ ਅਰੋਡ਼ਾ ਪਰਿਵਾਰ, ਦੀਪਿਕਾ ਵਾਲੀਆ, ਰਾਧਿਕਾ ਅਰਨੇਜਾ ਪਰਿਵਾਰ, ਰਾਕੇਸ਼ ਮਹਾਜਨ ਪਰਿਵਾਰ, ਰਾਘਵ ਅਰੋੜਾ ਪਰਿਵਾਰ, ਵਿਜੇ ਕੁਮਾਰ ਸ਼ਰਮਾ, ਅਖਿਲ ਸ਼ਰਮਾ, ਮੰਜੂ ਸ਼ਰਮਾ ਪਰਿਵਾਰ, ਸੰਜੇ ਚੋਪੜਾ, ਅਜੈ ਚੋਪੜਾ, ਵਿਪਨ ਪੁਰੀ ਪਰਿਵਾਰ, ਨੀਰਜ ਪਰਿਵਾਰ, ਚੰਦਨ, ਸੋਨਿਕ ਪਰਿਵਾਰ, ਅਨਿਰੁੱਧ, ਮੋਹਿਤ ਪਰਿਵਾਰ, ਸਾਰਿਕਾ ਓਬਰਾਏ ਪਰਿਵਾਰ, ਅਭਿਸ਼ੇਕ ਕੁਮਾਰ ਪਰਿਵਾਰ, ਕਾਂਗਰਸ ਕਮੇਟੀ ਜ਼ਿਲਾ ਸ਼ਹਿਰੀ ਪ੍ਰਧਾਨ ਬਲਰਾਜ ਠਾਕੁਰ, ਰਾਣੀ ਪ੍ਰਧਾਨ, ਰਾਜੇਸ਼ ਕੁਮਾਰ, ਕਮਲ ਕਿਸ਼ੋਰ, ਅਵਤਾਰ ਸਿੰਘ, ਬਲਬੀਰ ਸਿੰਘ, ਅਸ਼ਵਨੀ ਕੁਮਾਰ, ਜੋਤੀ ਪ੍ਰਕਾਸ਼, ਮੁਕੇਸ਼ ਗੋਇਲ ਪਰਿਵਾਰ, ਸੁਰਿੰਦਰ ਲਾਲ, ਕਵਿਤਾ ਪਰਿਵਾਰ, ਹਿਤੇਸ਼ ਭੱਲਾ ਪਰਿਵਾਰ, ਕੁਲਵੰਤ ਸਿੰਘ, ਅਨੀਤਾ, ਪਵਿੰਦਰ ਕੌਰ ਪਰਿਵਾਰ, ਨਾਨਕ ਸਿੰਘ ਪਰਿਵਾਰ, ਯਸ਼ਪਾਲ ਕੱਕੜ, ਨਿਰਮਲਾ ਕੱਕੜ, ਚੰਦਨ ਸਿੰਘ ਪਰਿਵਾਰ, ਸ਼ਸ਼ੀ ਸ਼ਰਮਾ, ਕਵਿਤਾ ਬਿੰਦਰ, ਬੇਵੀ, ਭਾਰਤੀ, ਰੀਨਾ, ਬਾਲਾ ਕਾਲੀਆ, ਪੂਨਮ, ਅਕਸ਼ਿਤ, ਹਰਪ੍ਰੀਤ ਕੌਰ, ਜਸਵਿੰਦਰ ਕੌਰ ਪਰਿਵਾਰ, ਅਮਰ ਗੁਪਤਾ, ਰਾਜੀਵ ਗੁਪਤਾ, ਸੰਜੀਵ ਗੁਪਤਾ, ਸ਼ੀਤਲ ਗੁਪਤਾ, ਰੇਣੂ ਗੁਪਤਾ, ਮਾਨਿਕ ਗੁਪਤਾ, ਨਿਸ਼ਠਾ, ਪੂਨਮ ਸ਼ਰਮਾ ਪਰਿਵਾਰ, ਰਿਤੇਸ਼ ਕਪਿਲ, ਅਾਦਿਤੀ ਕਪਿਲ, ਸੁਕਿਰਤ ਪਰਿਵਾਰ, ਸ਼੍ਰੀਧਰ, ਕਿਰਨ ਪਰਿਵਾਰ, ਸੰਜੀਵ ਬੱਤਰਾ, ਮੀਨਾਕਸ਼ੀ ਬੱਤਰਾ ਪਰਿਵਾਰ, ਰਮੇਸ਼ਵਰ ਦੁੱਗਲ ਪਰਿਵਾਰ, ਰਾਜੀਵ ਬੱਤਰਾ, ਰਾਜਿੰਦਰ ਕੁਮਾਰ ਵਾਸਦੇਵ, ਮੰਜੂ, ਅੰਕੁਰ ਵਾਸਦੇਵ ਪਰਿਵਾਰ, ਅਸ਼ਵਨੀ ਕੁਮਾਰ, ਭਰਤ ਕੁਮਾਰ, ਮੀਨੂੰ, ਆਸ਼ੂ, ਵੰਸ਼, ਗੌਰਾਂਸ਼ ਪਰਿਵਾਰ, ਵਿਜੇ ਅਸੀਜਾ ਪਰਿਵਾਰ, ਪ੍ਰਮੋਦ ਮਹਿਤਾ, ਸ਼ੈਲੀ ਮਹਿਤਾ ਪਰਿਵਾਰ, ਜਤਿੰਦਰ ਮਹਿਤਾ, ਆਸ਼ੂ ਮਹਿਤਾ, ਨੀਰੂ ਮਹਿਤਾ, ਮੁਦਿਤ ਮਹਿਤਾ, ਅਨੁਭਵ ਬਜਾਜ ਪਰਿਵਾਰ, ਰਾਜੀਵ ਅਰੋੜਾ, ਮੁਕਤੀ ਅਰੋੜਾ ਪਰਿਵਾਰ, ਤਿਲਕ ਰਾਜ ਬਾਲੂ ਪਰਿਵਾਰ, ਐੱਸ. ਪੀ. ਸਿੰਘ ਪਰਿਵਾਰ, ਨਰਿੰਦਰ ਧਵਨ ਪਰਿਵਾਰ, ਮਨਵੀਰ ਸਿੰਘ, ਅਮਰਜੀਤ ਕੌਰ ਪਰਿਵਾਰ, ਰਾਜ ਕੁਮਾਰ ਵਰਮਾ ਪਰਿਵਾਰ, ਸੁਰਿੰਦਰ ਕੌਸ਼ਲ ਪਰਿਵਾਰ, ਅਨਿਲ ਕੁਮਾਰ ਤਿਵਾਰੀ, ਰਵਿੰਦਰ ਧਵਨ, ਸੁਨੀਲ ਮਲਹੋਤਰਾ, ਯੋਗੇਸ਼ ਗੁਪਤਾ, ਸੁਨੀਲ ਚਾਵਲਾ, ਰਵੀ ਛਾਬੜਾ, ਕਰਨ ਬਾਂਸਲ ਪਰਿਵਾਰ, ਬਾਲ ਕ੍ਰਿਸ਼ਨ ਗੁਪਤਾ ਪਰਿਵਾਰ, ਪ੍ਰੋ. ਜਗਜੀਤ ਭਾਟੀਆ, ਹਰੀਸ਼ ਚੰਦਰ ਭਾਟੀਆ, ਅੰਜਨਾ ਭਾਟੀਆ ਪਰਿਵਾਰ, ਬੀ. ਡੀ. ਚੌਧਰੀ, ਰੋਹਿਤ ਸ਼ਰਮਾ, ਸੰਜੀਵ ਸ਼ਰਮਾ ਪਰਿਵਾਰ, ਮੁਕੇਸ਼ ਅਰੋੜਾ, ਸੁਮਿਤ ਕਪੂਰ ਪਰਿਵਾਰ, ਭੂਸ਼ਨ ਕੁਮਾਰ, ਕਾਂਤਾ, ਵਿਕਾਸ ਕੁਮਾਰ, ਮੋਨਿਕਾ ਪਰਿਵਾਰ, ਰਾਜੇਸ਼ ਗੁਪਤਾ, ਲੀਨਾ ਗੁਪਤਾ ਪਰਿਵਾਰ, ਗੋਪਾਲ ਕ੍ਰਿਸ਼ਨ ਸ਼ਰਮਾ ਪਰਿਵਾਰ, ਕੇਵਲ ਕ੍ਰਿਸ਼ਨ ਗਾਂਧੀ ਪਰਿਵਾਰ, ਜਤਿੰਦਰ ਧਵਨ ਆਦਿ ਪਰਿਵਾਰਾਂ ਸਮੇਤ ਭਾਰੀ ਗਿਣਤੀ ਵਿਚ ਫਲ-ਫਰੂਟ, ਪੀਣ ਵਾਲਾ ਪਦਾਰਥ ਆਦਿ ਦਾ ਪ੍ਰਸ਼ਾਦ ਵੰਡਿਆ ਗਿਆ।

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ’ਚ ਅਜੇ 7 ਅਹੁਦੇ ਖ਼ਾਲੀ, ਸੰਵਿਧਾਨਕ ਨਿਯਮਾਂ ਮੁਤਾਬਕ ਮੁੱਖ ਮੰਤਰੀ ਸਣੇ ਕੁੱਲ 18 ਮੰਤਰੀ ਹੀ ਬਣ ਸਕਣਗੇ

PunjabKesari

ਪ੍ਰਭਾਤਫੇਰੀ ’ਚ ਸ਼ਾਮਲ ਹੋਏ ਰਾਮ ਭਗਤ
ਇਸ ਮੌਕੇ ਪ੍ਰਭਾਤਫੇਰੀ ਵਿਚ ਮੁੱਖ ਰੂਪ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰਾਂ ਨਵਲ ਕੰਬੋਜ, ਵਿਵੇਕ ਖੰਨਾ, ਪਵਨ ਭੋਡੀ, ਮੱਟੂ ਸ਼ਰਮਾ, ਹੇਮੰਤ ਸ਼ਰਮਾ, ਸੁਮੇਸ਼ ਆਨੰਦ, ਹਨੀ ਕੰਬੋਜ, ਰੂਬਲ ਕੰਬੋਜ, ਪ੍ਰਦੀਪ ਛਾਬੜਾ, ਸੁਨੀਲ ਕੁਮਾਰ, ਵਿਜੇ ਸ਼ਰਮਾ, ਮੀਨਾ ਸ਼ਰਮਾ, ਸੁਨੀਤਾ ਭਗਤ, ਰਮੇਸ਼ ਲਾਲ ਭਗਤ, ਅਸ਼ਵਨੀ ਬਾਵਾ, ਰਾਜੀਵ ਸ਼ਰਮਾ, ਸੁਨੰਦਾ ਸ਼ਰਮਾ, ਰਮਨ ਮੂਰਤੀ, ਅਨੀਤਾ ਮੂਰਤੀ, ਮੁਕੇਸ਼ ਮਿੱਤਲ, ਕੈਲਾਸ਼ ਨਾਥ ਵਰਮਾ, ਸ਼ਾਮ ਸੁੰਦਰ ਵਰਮਾ, ਊਸ਼ਾ ਖੁੱਲਰ, ਸ਼ਾਰਦਾ ਚੱਢਾ, ਸ਼ਸ਼ੀ ਖੰਨਾ, ਵਿਸ਼ਾਲ, ਨੇਹਾ, ਕੁੱਕੀ ਖੰਨਾ, ਗੀਤਾ ਖੰਨਾ, ਵਿਪਲ ਵਰਮਾ, ਰਿਣੀ ਵਰਮਾ, ਰੁਮਿਲਾ ਸੱਭਰਵਾਲ, ਰਾਜੀਵ ਸੱਭਰਵਾਲ, ਨੀਲਮ ਸ਼ਰਮਾ, ਪ੍ਰਵੀਨ ਤਿਵਾੜੀ, ਗੌਰਵ ਸੱਭਰਵਾਲ, ਸੌਰਵ ਸੱਭਰਵਾਲ ਸਮੇਤ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਰਾਮ ਭਗਤ ਸ਼ਾਮਲ ਹੋਏ।

ਰਾਮ ਭਗਤਾਂ ਨੇ ਕੀਤਾ ਪ੍ਰਭੂ ਮਹਿਮਾ ਦਾ ਗੁਣਗਾਨ
ਪ੍ਰਭਾਤਫੇਰੀ ’ਚ ਸ਼੍ਰੀ ਲਾਡਲੀ ਸੰਕੀਰਤਨ ਮੰਡਲ ਦੇ ਕਰਨ ਕ੍ਰਿਸ਼ਨ ਦਾਸ ਨੇ ਪ੍ਰਭੂ ਮਹਿਮਾ ਦਾ ਗੁਣਗਾਨ ਕੀਤਾ। ਉਨ੍ਹਾਂ ਹਰੇ ਕ੍ਰਿਸ਼ਨ ਮਹਾਮੰਤਰ ਸੰਕੀਰਤਨ ਕਰ ਕੇ ਪ੍ਰਭਾਤਫੇਰੀ ਵਿਚ ਸ਼ਾਮਲ ਭਗਤਾਂ ਨੂੰ ਨੱਚਣ ’ਤੇ ਮਜਬੂਰ ਕਰ ਦਿੱਤਾ। ਜਿੱਥੇ ਪ੍ਰਭੂ ਭਗਤਾਂ ਵੱਲੋਂ ਗਾਏ ਗਏ ਭਜਨਾਂ ’ਤੇ ਪ੍ਰਭੂ ਰਾਮ ਭਗਤ ਵ੍ਰਿੰਦਾਂ ਨੇ ਨੱਚ ਕੇ ਪੂਰੇ ਇਲਾਕੇ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ, ਉਥੇ ਹੀ ਇਲਾਕਾ ਨਿਵਾਸੀਆਂ ਨੇ ਹੋਲੀ ਦੇ ਰੰਗ ਗੁਲਾਲ ਆਦਿ ਉਡਾ ਕੇ ਕਾਨ੍ਹਾ ਨੂੰ ਵੀ ਖੂਬ ਯਾਦ ਕੀਤਾ। ਅਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਵ੍ਰਿੰਦਾਵਨ ਦੀਆਂ ਗਲੀਆਂ ਦੀ ਪਰਿਕਰਮਾ ਹੋ ਰਹੀ ਹੋਵੇ। ਪ੍ਰਭਾਤਫੇਰੀ ਦੇ ਸਮਾਪਤੀ ਸਥਾਨ ’ਤੇ ਅੰਗਦ ਤਲਵਾੜ, ਪਵਨਸੁਤ ਦਾਸ, ਯਸ਼ੋਦਾ ਪੁੱਤਰ ਆਦਿ ਭਗਤ ਵ੍ਰਿੰਦਾਂ ਨੇ ਵੱਖ-ਵੱਖ ਭਜਨ ਪੇਸ਼ ਕਰਕੇ ਆਪਣੀ ਹਾਜ਼ਰੀ ਲੁਆਈ।

ਇਹ ਵੀ ਪੜ੍ਹੋ:  ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)

ਰਾਜੇਸ਼ ਵਰਮਾ ਨੇ ਕੀਤਾ ਧੰਨਵਾਦ
ਬੈਂਕ ਕਾਲੋਨੀ ਦੇ ਪ੍ਰਧਾਨ ਰਾਜੇਸ਼ ਵਰਮਾ ਨੇ ਸਾਰੇ ਧਰਮ ਪ੍ਰੇਮੀਆਂ ਖ਼ਾਸ ਕਰਕੇ ਸ਼ਿਵ ਵਿਹਾਰ, ਰਮਣੀਕ ਨਗਰ ਅਤੇ ਬੈਂਕ ਕਾਲੋਨੀ ਨਿਵਾਸੀਆਂ ਦਾ ਪ੍ਰਭਾਤਫੇਰੀ ਵਿਚ ਸ਼ਾਮਲ ਹੋਣ ਅਤੇ ਪ੍ਰਸ਼ਾਦ ਵੰਡਣ ਦੀ ਸੇਵਾ ਵਿਚ ਹਿੱਸਾ ਲੈਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਭਵਿੱਖ ਵਿਚ ਵੀ ਇਲਾਕਾ ਨਿਵਾਸੀਆਂ ਦਾ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਹੇਗਾ।

ਇਹ ਵੀ ਪੜ੍ਹੋ:  ਹੋਲੀ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲੀਆਂ, ਗੋਰਾਇਆ ਵਿਖੇ ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News