ਸਾਉਣ ਦੇ ਪਹਿਲੇ ਸ਼ਨੀਵਾਰ ਸ਼ਨੀਦੇਵ ਨਾਲ ਕਰੋ ਹਨੂੰਮਾਨ ਦੀ ਪੂਜਾ, ਹੋਣਗੇ ਇਹ ਲਾਭ

7/20/2019 12:55:38 PM

ਸਾਉਣ ਦੇ ਸ਼ਨੀਵਾਰ ਨੂੰ ਸ਼ਨੀ ਦੇਵ ਨਾਲ ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਵਿਵਾਦ ਅਤੇ ਮੁਕੱਦਮਿਆਂ ਦੇ ਮਾਮਲਿਆਂ 'ਤੇ ਜਿੱਤ ਮਿਲਦੀ ਹੈ। ਜੇਕਰ ਤੁਸੀਂ ਲੰਬੇ ਸਮੇਂ ਤੋਂ ਕਿਸੇ ਮੁਕੱਦਮੇ ਜਾਂ ਵਿਵਾਦ 'ਚ ਉਲਝੇ ਹੋਏ ਹੋ ਤਾਂ ਅੱਜ ਦੇ ਦਿਨ ਤੁਹਾਨੂੰ ਬਹੁਤ ਆਸਾਨੀ ਨਾਲ ਇਸ ਪਰੇਸ਼ਾਨੀ ਤੋਂ ਮੁਕਤੀ ਮਿਲ ਸਕਦੀ ਹੈ।

ਵਿਵਾਦ ਤੇ ਮੁਕੱਦਮੇ ਦੇ ਨਿਪਟਾਰੇ ਲਈ ਕਰੋ ਇਹ ਉਪਾਅ
1- ਸ਼ਨੀਵਾਰ ਦੀ ਸ਼ਾਮ ਨੂੰ ਹਨੂੰਮਾਨ ਜੀ ਨੂੰ ਲਾਲ ਫੁੱਲ ਭੇਟ ਕਰੋ
2- ਇਸ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਹਨੂੰਮਾਨ ਚਾਲੀਸਾ ਦਾ ਪਾਠ ਕਰੋ
3- ਸਾਉਣ ਦੇ ਦੂਜੇ ਸ਼ਨੀਵਾਰ ਤੋਂ ਸ਼ੁਰੂ ਕਰ ਕੇ ਇਹ ਉਪਾਅ ਅਗਲੇ 8 ਸ਼ਨੀਵਾਰ ਤੱਕ ਕਰੋ। ਤੁਹਾਡੇ ਹਰ ਵਿਵਾਦ ਅਤੇ ਮੁਕੱਦਮੇ ਦਾ ਨਿਪਟਾਰਾ ਹੋ ਜਾਵੇਗਾ।
ਸਾਉਣ ਦੇ ਮਹੀਨੇ 'ਚ ਪੂਜਾ ਦਾ ਫਲ ਯਕੀਨੀ ਹੀ ਮਿਲਦਾ ਹੈ, ਕਿਉਂਕਿ ਇਹ ਪੂਰਾ ਮਹੀਨਾ ਮਹਾਦੇਵ ਦੀ ਭਗਤੀ ਦਾ ਮਹੀਨਾ ਹੈ। ਜੋਤਿਸ਼ੀ ਕਹਿੰਦੇ ਹਨ ਕਿ ਸਾਉਣ ਦਾ ਇਹ ਸ਼ਨੀਵਾਰ ਸੰਤਾਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਕਰਨ ਲਈ ਸਭ ਤੋਂ ਉੱਤਮ ਦਿਨ ਹੈ।

ਇਸ ਉਪਾਅ ਨਾਲ ਦੂਰ ਹੋਵੇਗੀ ਸੰਤਾਨ ਦੀ ਸਮੱਸਿਆ
1- ਸਾਉਣ ਦੇ ਸ਼ਨੀਵਾਰ ਨੂੰ ਬਰਗਦ ਦਾ ਬੂਟਾ ਲਗਾਓ।
2- ਤੁਹਾਡੀ ਸੰਤਾਨ ਸੰਬੰਧੀ ਸਮੱਸਿਆਵਾਂ ਦੂਰ ਹੋਣਗੀਆਂ।


DIsha

Edited By DIsha