ਰਾਸ਼ੀਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

3/6/2020 1:58:28 AM

ਮੇਖ- ਕੋਰਟ ਕਚਹਿਰੀ ਦੇ ਿਕਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਬਿਹਤਰ ਨਤੀਜਾ ਿਮਲਣ ਦੀ ਆਸ, ਵੱਡੇ ਲੋਕ, ਅਫਸਰ, ਮਿਹਰਬਾਨ, ਕੰਸੀਡ੍ਰੇਟ, ਸਾਫਟ ਰਹਿਣਗੇ।

ਬ੍ਰਿਖ- ਮਿੱਤਰ, ਸੱਜਣ ਸਾਥੀ ਹਰ ਮਾਮਲੇ ’ਚ ਪੂਰਾ ਸਹਿਯੋਗ ਦੇਣਗੇ ਅਤੇ ਉਨ੍ਹਾਂ ਦੇ ਤਾਲਮੇਲ ਅਤੇ ਯਤਨਾਂ ਨਾਲ ਆਪ ਦੀ ਕੋਈ ਕੰਪਲੀਕੇਸ਼ਨਜ਼ ਹਟ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ।

ਮਿਥੁਨ- ਡ੍ਰਿੰਕਸ, ਵਾਟਰ, ਕੈਮੀਕਲਜ਼, ਪੇਂਟ, ਪੈਟ੍ਰੋਲੀਅਮ, ਲੂਬਰੀਕੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਮਿਹਨਤ ਅਤੇ ਕੰਮਕਾਜੀ ਭੱਜ-ਦੌੜ ਦੀ ਪੂਰੀ ਿਰਟਰਨ ਮਿਲੇਗੀ।

ਕਰਕ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਿਮਲੇਗੀ, ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਅਾਸਾਨ ਨਜ਼ਰ ਆਵੇਗਾ, ਪੈਰ ਫਿਸਲਣ ਦਾ ਡਰ ਰਹੇਗਾ।

ਸਿੰਘ- ਮੈਨ ਪਾਵਰ ਬਾਹਰ ਭਿਜਵਾਉਣ ਵਾਲਿਆਂ ਨੂੰ ਹਰ ਕਦਮ ਚੰਗੀ ਤਰ੍ਹਾਂ ਸੋਚ ਿਵਚਾਰ ਕੇ ਚੁੱਕਣਾ ਚਾਹੀਦਾ ਹੈ, ਤਾਂ ਕਿ ਬਾਅਦ ’ਚ ਕੋਈ ਝਮੇਲਾ ਆਪ ਦੇ ਗਲੇ ਨਾ ਪੈ ਜਾਵੇ, ਨੁਕਸਾਨ ਦਾ ਵੀ ਡਰ।

ਕੰਨਿਆ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕਿਸੇ ਉਲਝੇ ਅਤੇ ਪੇਚੀਦਾ ਬਣੇ ਕੰਮ ਨੂੰ ਹੱਥ ’ਚ ਲੈਣ ’ਤੇ ਕੁਝ ਨਾ ਕੁਝ ਸਕਸੈੱਸ ਮਿਲੇਗੀ।

ਤੁਲਾ- ਅਫਸਰਾਂ ਦੇ ਸਾਫਟ ਅਤੇ ਸੁਪਰੋਟਿਵ ਰੁਖ ਕਰਕੇ, ਨਾ ਸਿਰਫ ਕਿਸੇ ਸਰਕਾਰੀ ਕੰਮ ’ਚੋਂ ਕੋਈ ਪੇਚੀਦਗੀ ਹੀ ਹਟੇਗੀ ਅਤੇ ਮੋਟੇ ਤੌਰ ’ਤੇ ਕਦਮ ਬੜ੍ਹਤ ਵੱਲ ਵੀ ਰਹੇਗਾ।

ਬ੍ਰਿਸ਼ਚਕ- ਸਿਹਤ, ਤੰਦਰੁਸਤੀ ਵਧੇਗੀ, ਜਨਰਲ ਤੌਰ ’ਤੇ ਸਰੀਰ ’ਚ ਚੁਸਤੀ ਫੁਰਤੀ ਵਧੇਗੀ, ਰਿਲੀਜੀਅਸ ਕੰਮਾਂ ’ਚ ਇੰਟਰਸਟ ਵਧੇਗਾ, ਕੰਮਕਾਜੀ ਦਸ਼ਾ ਵੀ ਠੀਕ ਠਾਕ ਰਹੇਗੀ।

ਧਨ- ਸਿਤਾਰਾ ਸਿਹਤ, ਖਾਸ ਕਰ ਕੇ ਪੇਟ ਲਈ ਠੀਕ ਨਹੀਂ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣੇ ਆਪ ਨੂੰ ਬਚਾਅ ਕੇ ਰੱਖੋ ਪਰ ਜਨਰਲ ਹਾਲਾਤ ਠੀਕ ਠਾਕ ਬਣੇ ਰਹਿਣਗੇ।

ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਮਿਠਾਸ, ਸਦਭਾਵ, ਤਾਲਮੇਲ, ਸਹਿਯੋਗ ਬਣਿਆ ਰਹੇਗਾ, ਇੱਜ਼ਤਮਾਣ ਦੀ ਪ੍ਰਾਪਤੀ, ਮਨ ’ਚ ਸਫਰ ਦੀ ਚਾਹਤ ਰਹੇਗੀ।

ਕੁੰਭ- ਕਿਸੇ ਸਟ੍ਰਾਂਗ ਵਿਰੋਧੀ ਕਰ ਕੇ ਆਪ ਦੀ ਟੈਨਸ਼ਨ ਪਰੇਸ਼ਾਨੀ ਵਧ ਸਕਦੀ ਹੈ, ਸ਼ਤਰੂ ਤੋਂ ਉਹ ਭਾਵੇਂ ਵੀਕ ਹੋਣ ਜਾਂ ਸਟ੍ਰਾਂਗ,ਫਾਸਲਾ ਬਣਾ ਕੇ ਰੱਖਣਾ ਸਹੀ ਰਹੇਗਾ।

ਮੀਨ- ਸੰਤਾਨ ਦੇ ਸੁਪਰੋਟਿਵ ਅਤੇ ਪਾਜ਼ੇਟਿਵ ਰੁਖ ਕਰ ਕੇ ਆਪ ਨੂੰ ਆਪਣੀ ਕਿਸੇ ਫੈਮਿਲੀ ਫਰੰਟ ’ਤੇ ਪ੍ਰਾਬਲਮ ਨੂੰ ਸੁਲਝਾਉਣ ’ਚ ਮਦਦ ਮਿਲ ਸਕਦੀ ਹੈ, ਇੱਜ਼ਤਮਾਣ ਦੀ ਪ੍ਰਾਪਤੀ।

6 ਮਾਰਚ 2020, ਸ਼ੁੱਕਰਵਾਰ ਫੱਗਣ ਸੁਦੀ ਤਿਥੀ ਇਕਾਦਸ਼ੀ (ਪੂਰਵ ਦੁਪਹਿਰ 11.47 ਤੱਕ) ਅਤੇ ਮਗਰੋਂ ਿਤੱਥੀ ਦੁਆਦਸ਼ੀ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਕੁੰਭ ’ਚ

ਚੰਦਰਮਾ ਕਰਕ ’ਚ

ਮੰਗਲ ਧਨ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਮੇਖ ’ਚ

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 23, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 16 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 10, ਸੂਰਜ ਉਦੈ : ਸਵੇਰੇ 6.53 ਵਜੇ, ਸੂਰਜ ਅਸਤ : ਸ਼ਾਮ 6.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸ (ਪੂਰਵ ਦੁਪਹਿਰ 10.38 ਤਕ) ਅਤੇ ਮਗਰੋਂ ਨਕਸ਼ੱਤਰ ਪੱਖ, ਯੋਗ : ਸੌਭਾਗਿਆ (ਸਵੇਰੇ 7.30 ਤੱਕ) ਅਤੇ ਮਗਰੋਂ ਯੋਗ ਸ਼ੋਭਨ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਪੂਰਵ ਦੁਪਹਿਰ 11.47 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਅਾਮਲਕੀ ਇਕਾਦਸ਼ੀ ਵਰਤ, ਗੋਵਿੰਦ ਦੁਆਦਸ਼ੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa