ਜ਼ਿੰਦਗੀ ਬਦਲ ਦੇਵੇਗੀ ਇਸ ਦਿਸ਼ਾ ''ਚ ਲੱਗੀ ਘੜੀ

9/8/2019 12:42:49 PM

ਜਲੰਧਰ— ਘਰ 'ਚ ਰਹਿਣ ਵਾਲੇ ਲੋਕਾਂ 'ਤੇ ਉਸ ਘਰ 'ਚ ਪਈਆਂ ਚੀਜ਼ਾਂ ਦਾ ਅਸਰ ਜ਼ਰੂਰ ਪੈਂਦਾ ਹੈ। ਅਜਿਹੇ 'ਚ ਜ਼ਿਆਦਾਤਰ ਲੋਕਾਂ ਦੀ ਨਜ਼ਰ ਸਮਾਂ ਦੇਖਣ ਵਾਲੀ ਘੜੀ 'ਤੇ ਜ਼ਰੂਰ ਪੈਂਦੀ ਹੈ। ਤਾਂ ਅਜਿਹੇ 'ਚ ਇਹ ਜ਼ਰੂਰੀ ਹੈ ਕਿ ਅਸੀਂ ਘੜੀ ਲਗਾਉਣ ਲਈ ਠੀਕ ਦਿਸ਼ਾ ਦੀ ਚੋਣ ਕਰੀਏ ਕਿਉਂਕਿ ਘੜੀ ਦੀ ਦਿਸ਼ਾ ਹੀ ਸਾਡੇ ਕੰਮ ਅਤੇ ਉਸ ਦੇ ਨਤੀਜੇ ਨੂੰ ਤਹਿ ਕਰਨ 'ਚ ਮਦਦਗਾਰ ਹੁੰਦੀ ਹੈ।
PunjabKesari
ਅੱਜ ਦੇ ਸਮੇਂ 'ਚ ਹਰ ਕੋਈ ਆਪਣਾ ਕੰਮ ਸਮੇਂ ਨੂੰ ਦੇਖ ਕੇ ਪੂਰਾ ਕਰਦਾ ਹੈ। ਚੀਨੀ ਵਾਸਤੂ ਅਨੁਸਾਰ ਘੜੀ ਨੂੰ ਘਰ ਜਾਂ ਦਫਤਰ ਦੀ ਪੂਰਬ, ਪੱਛਮ ਜਾਂ ਉੱਤਰ ਦਿਸ਼ਾ ਦੀ ਕੰਧ 'ਤੇ ਲਗਾਉਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਇਹ ਦਿਸ਼ਾਵਾਂ ਸਕਾਰਾਤਮ ਊਰਜਾ ਲਿਆਉਣ ਦਾ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਦਿਸ਼ਾਵਾਂ 'ਚ ਘੜੀ ਲਗਾਉਣ ਨਾਲ ਸਾਡਾ ਸਮਾਂ ਚੰਗਾ ਬਣਦਾ ਜਾਂਦਾ ਹੈ। ਇਸ ਲਈ ਘੜੀ ਲਗਾਉਂਦੇ ਸਮੇਂ ਠੀਕ ਦਿਸ਼ਾ ਦੀ ਚੋਣ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਦਿਸ਼ਾ 'ਚ ਘੜੀ ਨਹੀਂ ਲਗਾਉਣੀ ਚਾਹੀਦੀ।
PunjabKesari
ਵਾਸਤੂ ਅਨੁਸਾਰ ਠੀਕ ਦਿਸ਼ਾ 'ਚ ਘੜੀ ਲਗਾਉਣ ਨਾਲ ਠੀਕ ਨਤੀਜੇ ਦੇਖਣ ਨੂੰ ਮਿਲਦੇ ਹਨ ਅਤੇ ਜੇਕਰ ਦਿਸ਼ਾ ਦੀ ਚੋਣ ਠੀਕ ਨਾ ਹੋਵੇ ਤਾਂ ਉਸ ਦੇ ਨਤੀਜੇ ਵੀ ਉਟਲੇ ਹੀ ਮਿਲਦੇ ਹਨ। ਵਾਸਤੂ ਅਨੁਸਾਰ ਦੱਖਣ ਦਿਸ਼ਾ ਦੀ ਕੰਧ 'ਤੇ ਘੜੀ ਨਹੀਂ ਲਗਾਉਣੀ ਚਾਹੀਦੀ, ਕਿਉਂਕਿ ਦੱਖਣ ਦਿਸ਼ਾ ਨੂੰ ਯਮ ਦੀ ਦਿਸ਼ਾ ਕਿਹਾ ਜਾਂਦਾ ਹੈ। ਅੰਤ: ਇਸ ਦਿਸ਼ਾ 'ਚ ਘੜੀ ਲਗਾਉਣ ਨਾਲ ਹਰ ਕੰਮ 'ਚ ਮੁਸ਼ਕਲਾਂ ਆਉਂਦੀਆਂ ਹਨ ਜਾਂ ਕੰਮ ਪੂਰਾ ਨਹੀਂ ਹੁੰਦਾ। ਇਸ ਦੇ ਨਾਲ ਹੀ ਘਰ ਦੇ ਮੈਂਬਰਾਂ 'ਤੇ ਵੀ ਬੁਰਾ ਅਸਰ ਪੈਂਦਾ ਹੈ।
PunjabKesari

 

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

Edited By manju bala