ਚੁੱਕੋ ਮੋਬਾਇਲ, ਬਣੋ ਰਿਪੋਰਟਰ

Thursday, Nov 03, 2016 - 09:26 PM (IST)

ਚੁੱਕੋ ਮੋਬਾਇਲ, ਬਣੋ ਰਿਪੋਰਟਰ
ਕੀ ਤੁਹਾਨੂੰ ਪ੍ਰਸ਼ਾਸਨ ਤੋਂ ਕੋਈ ਸ਼ਿਕਾਇਤ ਹੈ? ਸਰਕਾਰ ਪ੍ਰਤੀ ਕੋਈ ਗਿਲਾ ਹੈ? ਨਗਰ ਨਿਗਮ, ਮੰਡੀ ਬੋਰਡ, ਪੰਚਾਇਤ ਜਾਂ ਪੰਚਾਇਤ ਸੰਮਤੀ ਤੁਹਾਡੇ ਇਲਾਕੇ ਨੂੰ ਕਿਸੇ ਗੱਲ ਤੋਂ ਨਜ਼ਰਅੰਦਾਜ਼ ਕਰ ਰਹੀ ਹੈ? ਕੀ ਤੁਹਾਡੇ ਇਲਾਕੇ ਦੀਆਂ ਸੜਕਾਂ ਖਸਤਾਹਾਲ ਹੋ ਚੁਕੀਆਂ ਹਨ ਅਤੇ ਵਾਰ-ਵਾਰ ਕਹਿਣ ''ਤੇ ਵੀ ਉਨ੍ਹਾਂ ਦਾ ਨਿਰਮਾਣ ਨਹੀਂ ਕੀਤਾ ਜਾ ਰਿਹਾ? ਤੁਹਾਡੇ ਇਲਾਕੇ ''ਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਜਾਂ ਬਹੁਤ ਗੰਦਾ ਆ ਰਿਹਾ ਹੈ? ਕੀ ਤੁਹਾਡੇ ਖੇਤਰ ''ਚ ਸਫਾਈ ਦੇ ਪ੍ਰਬੰਧਾਂ ਦੀ ਵੱਡੀ ਘਾਟ ਹੈ? ਤੁਹਾਡਾ ਖੇਤਰ ਜਾਂ ਪਿੰਡ ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ ਜਾਂ ਇਨ੍ਹਾਂ ਸਹੂਲਤਾਂ ਦੀ ਘਾਟ ਦਾ ਸ਼ਿਕਾਰ ਹੈ? ਜੇ ਤੁਹਾਡੇ ਕੋਲ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਉਸ ਨੂੰ ਲਿਖ ਕੇ ਸਬੰਧਤ ਫੋਟੋ ਨਾਲ ਤੁਰੰਤ ''ਜਗ ਬਾਣੀ'' ਨੂੰ ਵਟਸਐਪ ਕਰੋ। ਆਪਣੇ ਇਲਾਕੇ ਦੇ ਤੁਸੀਂ ਹੀ ਰਿਪੋਰਟਰ ਹੋ। ਤੁਹਾਡੀ ਗੱਲ ਨੂੰ ਸਰਕਾਰ ਤਕ ਜਾਂ ਸਬੰਧਤ ਅਧਿਕਾਰੀਆਂ ਤਕ ''ਜਗ ਬਾਣੀ'' ਪਰਿਵਾਰ ਵਲੋਂ ਪਹੁੰਚਾਇਆ ਜਾਵੇਗਾ।
Whatsapp Number : +91-78884-96450
reporter@jagbani.com

Related News