ਸੈਂਸੈਕਸ 82 ਅੰਕ ਟੁੱਟਾ, ਨਿਫਟੀ 11,800 ਅੰਕ ਤੋਂ ਹੇਠਾਂ ਫਿਸਲਿਆ

02/25/2020 4:50:22 PM

ਨਵੀਂ ਦਿੱਲੀ—ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਮੰਗਲਵਾਰ ਨੂੰ ਲਗਾਤਾਰ ਤੀਜੇ ਸੈਸ਼ਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦਾ ਸੈਂਸੈਕਸ 82.03 ਅੰਕਾਂ ਦੀ ਗਿਰਾਵਟ ਦੇ ਨਾਲ 40,281.20 'ਤੇ ਬੰਦ ਹੋਇਆ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ. ) ਦਾ ਨਿਫਟੀ 16.20 ਸੈਂਸੈਕਸ 'ਚ 806.89 ਅੰਕਾਂ ਦੀ ਗਿਰਾਵਟ ਰਹੀ ਸੀ। ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਬਾਜ਼ਾਰ ਬੰਦ ਸੀ। ਵੀਰਵਾਰ ਨੂੰ ਸੈਂਸੈਕਸ 'ਚ 152.88 ਅੰਕਾਂ ਦੀ ਗਿਰਾਵਟ ਰਹੀ ਸੀ।


Aarti dhillon

Content Editor

Related News