ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 229 ਅੰਕ ਫਿਸਲਿਆ ਅਤੇ ਨਿਫਟੀ 11837 ਦੇ ਪੱਧਰ 'ਤੇ ਬੰਦ

11/13/2019 3:52:37 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 229.02 ਅੰਕ ਭਾਵ 0.57 ਫੀਸਦੀ ਡਿੱਗ ਕੇ 40,116.06 'ਤੇ ਅਤੇ ਨਿਫਟੀ 76.70 ਅੰਕ ਭਾਵ 0.64 ਫੀਸਦੀ ਡਿੱਗ ਕੇ 11,836.75 ਦੇ ਪੱਧਰ 'ਤੇ ਬੰਦ ਹੋਇਆ ਹੈ।
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.53 ਫੀਸਦੀ ਅਤੇ ਮਿਡਕੈਪ ਇੰਡੈਕਸ 0.79 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲਿਆ। ਬੈਂਕ ਨਿਫਟੀ ਇੰਡੈਕਸ 112 ਅੰਕ ਡਿੱਗ ਕੇ 30755 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਮੈਟਲ, ਆਟੋ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲਿਆ। ਨਿਫਟੀ ਦਾ ਆਈ.ਟੀ. ਇੰਡੈਕਸ 1.55 ਫੀਸਦੀ, ਮੈਟਲ ਇੰਡੈਕਸ 1.78 ਫੀਸਦੀ, ਆਟੋ ਇੰਡੈਕਸ 0.85 ਫੀਸਦੀ ਡਿੱਗ ਕੇ ਬੰਦ ਹੋਏ ਹਨ।
ਟਾਪ ਗੇਨਰਸ
ਬ੍ਰਿਟਾਨੀਆ, ਟੀ.ਸੀ.ਐੱਸ., ਬਜਾਜ ਫਿਨਸਰਵ, ਐੱਚ.ਯੂ.ਐੱਲ., ਮਾਰੂਤੀ ਸੁਜ਼ੂਕੀ, ਐੱਨ.ਟੀ.ਪੀ.ਸੀ., ਨੈਸਲੇ, ਰਿਲਾਇੰਸ
ਟਾਪ ਲੂਜ਼ਰਸ
ਯੈੱਸ ਬੈਂਕ, ਜੀ.ਇੰਟਰਟੇਨਮੈਂਟ, ਗੇਲ, ਅਦਾਨੀ ਪੋਟਰਸ, ਗ੍ਰਾਸਿਸ, ਐੱਸ.ਬੀ.ਆਈ., ਐਕਸਿਸ ਬੈਂਕ, ਸਨ ਫਾਰਮਾ


Aarti dhillon

Content Editor

Related News