ਰਾਜਧਾਨੀ ਐਕਸਪ੍ਰੈਸ ਬਣੇਗੀ ਹਾਈਟੈੱਕ, ਬਦਲੇਗੀ ਸੂਰਤ

Thursday, Nov 30, 2017 - 04:41 PM (IST)

ਰਾਜਧਾਨੀ ਐਕਸਪ੍ਰੈਸ ਬਣੇਗੀ ਹਾਈਟੈੱਕ, ਬਦਲੇਗੀ ਸੂਰਤ

ਨਵੀਂ ਦਿੱਲੀ—ਰੇਲ ਯਾਤਰੀਆਂ ਲਈ ਇਕ ਚੰਗੀ ਖਬਰ ਹੈ। ਰੇਲਵੇ ਹੁਣ ਰਾਜਧਾਨੀ ਐਕਸਪ੍ਰੈਸ ਨੂੰ ਹਾਈਟੈੱਕ, ਬਣਾਉਣ 'ਤੇ ਕੰਮ ਕਰ ਰਿਹਾ ਹੈ। ਟਰੇਨ ਦੀ ਬੋਗਿਆਂ 'ਚ ਕਈ ਨਵੀਆਂ ਸੁਵਿਧਾਵਾਂ ਯਾਤਰੀਆਂ ਨੂੰ ਜਲਦ ਮਿਲਣ ਲੱਗੇਗੀ। ਰੇਲਵੇ ਦੀ ਯੋਜਨਾ ਟਰੇਨ ਦੀ ਸ਼ਕਲ ਸੂਰਤ ਪੂਰੀ ਤਰ੍ਹਾਂ ਨਾਲ ਬਦਲਣ ਦੀ ਹੈ। ਅੱਗੇ ਦੀ ਸਲਾਈਡਸ 'ਚ ਜਾਣੋ ਕਿਸ ਤਰ੍ਹਾਂ ਦੀ ਹੋਵੇਗੀ ਨਵੀਂ ਰਾਜਧਾਨੀ ਐਕਸਪ੍ਰੈਸ....
ਬੋਗਿਆਂ ਦੇ ਅੰਦਰ ਦੇ ਹਿੱਸੇ ਨੂੰ ਆਕਰਸ਼ਿਤ ਰੰਗਾਂ ਨਾਲ ਪੇਂਟ ਕੀਤਾ ਜਾਵੇਗਾ।

PunjabKesari

ਪੂਰੀ ਟਰੇਨ 'ਚ ਰੋਸ਼ਨੀ ਦੇ ਲਈ ਐੱਲ.ਈ.ਡੀ. ਲਾਈਟਸ ਦੀ ਵਰਤੋਂ ਕੀਤਾ ਜਾਵੇਗਾ।

PunjabKesari
ਟਰੇਨ 'ਚ ਸੀ.ਸੀ.ਟੀ.ਵੀ. ਵੀ ਲਗਾ ਹੋਵੇਗਾ। ਕੈਮਰਾ ਦਰਵਾਜੇ ਅਤੇ ਗਲਿਆਰੇ ਦੇ ਕੋਲ ਲਗਾ ਹੋਵੇਗਾ।

PunjabKesari
-ਟਾਇਲਟ ਨੂੰ ਆਧੁਨਿਕ ਬਣਾਇਆ ਜਾਵੇਗਾ।

PunjabKesari
-ਫਾਸਟ ਏ.ਸੀ. ਦੇ ਯਾਤਰੀਆਂ ਨੂੰ ਕੰਬਲ ਕਵਰ ਦੇ ਨਾਲ ਦਿੱਤੇ ਜਾਵੇਗਾ, ਜਾਣ ਅਤੇ ਆਉਣ ਦੇ ਵਕਤ ਟਰੇਨ ਦੇ ਕੰਬਲ ਦਾ ਕਵਰ ਅੱਲਗ ਅੱਲਗ ਰੰਗ ਦਾ ਹੋਵੇਗਾ।

PunjabKesari
- ਰਾਤ ਦੇ ਹਨੇਰੇ 'ਚ ਵੀ ਯਾਤਰੀ ਆਪਣੇ ਬਰਥ ਨੂੰ ਪਛਾਣ ਸਕੇ ਇਸ ਲਈ ਨਾਈਟ ਇੰਡੀਕੇਟਰ ਲਗਾਏ ਜਾਣਗੇ। ਨਾਲ ਹੀ ਫਾਸਟ ਏ.ਸੀ. 'ਚ ਓਪਰ ਬਰਥ 'ਤੇ ਚੜਨ ਲਈ ਪੌੜੀਆਂ ਦੀ ਸੁਵਿਧਾ ਵੀ ਰਹੇਗੀ।

PunjabKesari


Related News