ਨੀਤੀ ਕਮਿਸ਼ਨ ਨੇ ਕੀਤੀ ਕਾਰੋਬਾਰ ਆਸਾਨ ਬਣਾਉਣ ਦੀ ਸਿਫਾਰਿਸ਼

Tuesday, Aug 29, 2017 - 11:39 AM (IST)

ਨੀਤੀ ਕਮਿਸ਼ਨ ਨੇ ਕੀਤੀ ਕਾਰੋਬਾਰ ਆਸਾਨ ਬਣਾਉਣ ਦੀ ਸਿਫਾਰਿਸ਼

ਨਵੀਂ ਦਿੱਲੀ—ਨੀਤੀ ਕਮਿਸ਼ਨ ਨੇ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਆਪਣੀ ਸਿਫਾਰਿਸ਼ ਦਿੱਤੀ ਹੈ। ਨੀਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਅਰਵਿੰਦ ਪਾਨਗੜੀਆ ਦਾ ਕਹਿਣਾ ਹੈ ਕਿ ਸਰਕਾਰ ਨੂੰ ਲੇਬਰ ਇੰਟੈਂਸਿਵ ਇੰਡਸਟਰੀ 'ਤੇ ਰੇਗੂਲੇਸ਼ਨ ਦਾ ਬੋਝ ਜ਼ਿਆਦਾ ਹੈ। ਲੋਕਾਂ ਨੂੰ ਸਰਕਾਰ ਦੇ ਕਦਮਾਂ ਦੀ ਜਾਣਕਾਰੀ ਨਹੀਂ ਹੈ। ਕਾਰੋਬਾਰ ਦੇ ਆਸਾਨੀ ਨਾਲ ਐਂਟਰੀ ਅਤੇ ਐਗਜ਼ਿਟ ਕਰਨ ਦੇ ਕਦਮ ਚੁੱਕਣੇ ਹੋਣਗੇ ਅਤੇ ਕਾਰੋਬਾਰ ਲਈ ਆਸਾਨੀ ਨਾਲ ਫੰਡਸ ਉਪਲੱਬਧ ਕਰਵਾਉਣੇ ਹੋਣਗੇ।


Related News