One MobiKwik ਸਿਸਟਮ ਦੇ ਸ਼ੇਅਰ 58 ਪ੍ਰਤੀਸ਼ਤ ਤੋਂ ਵੱਧ ਦੀ ਛਾਲ ਨਾਲ ਸੂਚੀਬੱਧ

Wednesday, Dec 18, 2024 - 12:31 PM (IST)

One MobiKwik ਸਿਸਟਮ ਦੇ ਸ਼ੇਅਰ 58 ਪ੍ਰਤੀਸ਼ਤ ਤੋਂ ਵੱਧ ਦੀ ਛਾਲ ਨਾਲ ਸੂਚੀਬੱਧ

ਨਵੀਂ ਦਿੱਲੀ (ਭਾਸ਼ਾ) - ਵਿੱਤੀ ਤਕਨਾਲੋਜੀ ਕੰਪਨੀ ਵਨ ਮੋਬੀਕਵਿਕ ਸਿਸਟਮਜ਼ ਲਿਮਟਿਡ ਦੇ ਸ਼ੇਅਰ ਬੁੱਧਵਾਰ ਨੂੰ ਇਸ ਦੀ 279 ਰੁਪਏ ਦੀ ਜਾਰੀ ਕੀਮਤ ਤੋਂ 58 ਫੀਸਦੀ ਤੋਂ ਵੱਧ ਦੀ ਛਾਲ ਨਾਲ ਬਾਜ਼ਾਰ ਵਿਚ ਸੂਚੀਬੱਧ ਹੋਏ। ਸਟਾਕ BSE 'ਤੇ 58.51 ਫੀਸਦੀ ਵਧ ਕੇ 442.25 ਰੁਪਏ 'ਤੇ ਲਿਸਟ ਹੋਇਆ। ਬਾਅਦ 'ਚ ਇਹ 87.81 ਫੀਸਦੀ ਵਧ ਕੇ 524 ਰੁਪਏ 'ਤੇ ਪਹੁੰਚ ਗਿਆ। NSE 'ਤੇ ਸਟਾਕ 57.70 ਫੀਸਦੀ ਦੇ ਉਛਾਲ ਨਾਲ 440 ਰੁਪਏ 'ਤੇ ਖੁੱਲ੍ਹਿਆ।

ਇਹ ਵੀ ਪੜ੍ਹੋ :     ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ

ਕੰਪਨੀ ਦਾ ਬਾਜ਼ਾਰ ਮੁੱਲ 3,435.68 ਕਰੋੜ ਰੁਪਏ ਰਿਹਾ। One MobiKwik Systems Limited ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਨੂੰ ਪਿਛਲੇ ਸ਼ੁੱਕਰਵਾਰ ਬੋਲੀ ਦੇ ਆਖਰੀ ਦਿਨ 119.38 ਗੁਣਾ ਸਬਸਕ੍ਰਾਈਬ ਕੀਤਾ ਗਿਆ ਸੀ। ਕੰਪਨੀ ਦੇ 572 ਕਰੋੜ ਰੁਪਏ ਦੇ ਆਈਪੀਓ ਦੀ ਕੀਮਤ ਬੈਂਡ 265-279 ਰੁਪਏ ਪ੍ਰਤੀ ਸ਼ੇਅਰ ਸੀ।

ਇਹ ਵੀ ਪੜ੍ਹੋ :     ਸਰਕਾਰ ਨੇ ਰੋਕੀ ਇਨ੍ਹਾਂ ਖਾਣ-ਪੀਣ ਵਾਲੀਆਂ ਵਸਤੂਆਂ ਦੀ Home delivery
ਇਹ ਵੀ ਪੜ੍ਹੋ :     SBI 'ਚ ਨੌਕਰੀ ਦਾ ਸੁਨਹਿਰੀ ਮੌਕਾ: 13,735 ਅਸਾਮੀਆਂ ਲਈ ਜਾਣੋ ਉਮਰ ਹੱਦ ਅਤੇ ਹੋਰ ਵੇਰਵੇ
ਇਹ ਵੀ ਪੜ੍ਹੋ :      ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਝਟਕਾ , ਕਈ ਵੱਡੇ ਬੈਂਕਾਂ ਨੇ ਮਹਿੰਗੇ ਕੀਤੇ ਲੋਨ
ਇਹ ਵੀ ਪੜ੍ਹੋ :      ਭਾਰਤ ਦਾ ਇਕਲੌਤਾ ਸੂਬਾ ਜਿੱਥੇ ਨਹੀਂ ਦੇਣਾ ਪੈਂਦਾ ਕੋਈ ਇਨਕਮ ਟੈਕਸ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News