ਹੁਣ ਚੰਡੀਗੜ੍ਹ ਦੇ Nexus Elante Mall ਖੁੱਲ੍ਹ ਗਿਆ Malabar Gold & Diamonds ਦਾ ਸ਼ੋਅਰੂਮ

Monday, Feb 23, 2026 - 01:53 PM (IST)

ਹੁਣ ਚੰਡੀਗੜ੍ਹ ਦੇ Nexus Elante Mall ਖੁੱਲ੍ਹ ਗਿਆ Malabar Gold & Diamonds ਦਾ ਸ਼ੋਅਰੂਮ

ਬਿਜ਼ਨੈੱਸ ਡੈਸਕ - ਸ਼ਹਿਰ ਵਾਸੀਆਂ ਲਈ ਸੋਨੇ ਅਤੇ ਹੀਰਿਆਂ ਦੇ ਗਹਿਣਿਆਂ ਦੀ ਖ਼ਰੀਦਦਾਰੀ ਕਰਨ ਦਾ ਇੱਕ ਸੁਨਹਿਰੀ ਮੌਕਾ ਸਾਹਮਣੇ ਆਇਆ ਹੈ। ਵਿਸ਼ਵ ਪੱਧਰੀ ਗਹਿਣਿਆਂ ਦੇ ਮਸ਼ਹੂਰ ਬ੍ਰਾਂਡ 'ਮਾਲਾਬਾਰ ਗੋਲਡ ਐਂਡ ਡਾਇਮੰਡਸ' (Malabar Gold & Diamonds) ਨੇ ਚੰਡੀਗੜ੍ਹ ਦੇ ਪ੍ਰਸਿੱਧ ਨੈਕਸਸ ਐਲਾਂਟੇ ਮਾਲ (Nexus Elante Mall) ਵਿੱਚ ਆਪਣਾ ਨਵਾਂ ਸ਼ੋਅਰੂਮ ਖੋਲ੍ਹ ਦਿੱਤਾ ਹੈ।

ਇਸ ਨਵੇਂ ਸ਼ੋਅਰੂਮ ਵਿੱਚ ਗਾਹਕਾਂ ਲਈ ਸੋਨੇ ਅਤੇ ਡਾਇਮੰਡ ਦੇ ਵਰਲਡ ਕਲਾਸ ਗਹਿਣਿਆਂ ਦੀ ਇੱਕ ਵਿਸ਼ਾਲ ਅਤੇ ਆਕਰਸ਼ਕ ਰੇਂਜ ਉਪਲਬਧ ਕਰਵਾਈ ਗਈ ਹੈ। ਇਲਾਕੇ ਦੇ ਲੋਕ ਹੁਣ ਸਭ ਤੋਂ ਵਧੀਆ ਗਹਿਣਿਆਂ ਦੀ ਕਲੈਕਸ਼ਨ ਅਤੇ ਸਭ ਤੋਂ ਟ੍ਰੈਂਡੀ ਡਿਜ਼ਾਈਨ ਬਹੁਤ ਹੀ ਆਸਾਨੀ ਨਾਲ ਆਪਣੇ ਨੇੜੇ ਹੀ ਪ੍ਰਾਪਤ ਕਰ ਸਕਣਗੇ। ਸ਼ੋਅਰੂਮ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਨਵਾਂ ਕੇਂਦਰ ਗਾਹਕਾਂ ਨੂੰ ਪਹਿਲਾਂ ਕਦੇ ਨਾ ਕੀਤੇ ਗਏ ਇੱਕ ਸ਼ਾਹੀ ਅਨੁਭਵ ਦਾ ਅਹਿਸਾਸ ਕਰਵਾਏਗਾ।  ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।

 


author

Harinder Kaur

Content Editor

Related News