‘Amazon now’ ਦੀ ਭਾਰਤ ’ਚ ਸਾਲਾਨਾ ਅੰਦਾਜ਼ਨ ਕੁਲ ਵਿਕਰੀ 1 ਅਰਬ ਡਾਲਰ ਤੋਂ ਪਾਰ

Tuesday, Sep 15, 2026 - 06:52 PM (IST)

‘Amazon now’ ਦੀ ਭਾਰਤ ’ਚ ਸਾਲਾਨਾ ਅੰਦਾਜ਼ਨ ਕੁਲ ਵਿਕਰੀ 1 ਅਰਬ ਡਾਲਰ ਤੋਂ ਪਾਰ

ਬਿਜ਼ਨੈੱਸ ਡੈਸਕ - ਐਮਾਜ਼ੋਨ ਦੀ ਤੁਰੰਤ ਵਣਜ ਸੇਵਾ ‘ਐਮਾਜ਼ੋਨ ਨਾਓ’ ਦੀ ਭਾਰਤ ’ਚ ‘ਸਾਲਾਨਾ ਅੰਦਾਜ਼ਨ ਕੁਲ ਵਿਕਰੀ’ ਇਕ ਅਰਬ ਅਮਰੀਕੀ ਡਾਲਰ ’ਤੇ ਪਹੁੰਚ ਗਈ ਹੈ। ਸੇਵਾ ਸ਼ੁਰੂ ਹੋਣ ਤੋਂ ਬਾਅਦ ਤੋਂ ਹਰ ਤਿਮਾਹੀ ’ਚ ਆਰਡਰ ਦੁੱਗਣੇ ਹੋ ਰਹੇ ਹਨ, ਜਿਸ ਨਾਲ ਇਹ ਐਮਾਜ਼ੋਨ ਇੰਡੀਆ ਦੇ ਇਤਿਹਾਸ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਈ-ਕਾਮਰਸ ਕਾਰੋਬਾਰੀ ਇਕਾਈ ਬਣ ਗਈ ਹੈ।

ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦੇ ਪ੍ਰੋਟੀਨ ਪਾਊਡਰ 'ਚੋਂ ਨਿਕਲੇ ਕੀੜੇ, IAS ਅਧਿਕਾਰੀ ਤੁਕਾਰਾਮ ਮੁੰਡੇ ਨੂੰ ਕੀਤੀ ਇਹ ਅਪੀਲ
ਇਹ ਵੀ ਪੜ੍ਹੋ : 'ਆਪਣੀ-ਆਪਣੀ ਕਰੰਸੀ 'ਚ ਕਰੋ ਵਪਾਰ..!' BRICS 'ਚ ਡਾਲਰ ਨੂੰ ਕੀਤਾ ਗਿਆ Ignore

ਐਮਾਜ਼ੋਨ ਇੰਡੀਆ ਦੇ ‘ਕੰਟਰੀ ਹੈੱਡ’ ਸਮੀਰ ਕੁਮਾਰ ਨੇ ਕਿਹਾ ਕਿ ਕੰਪਨੀ ਦੀਵਾਲੀ ਤੱਕ ਇਸ ਸੇਵਾ ਦਾ ਵਿਸਥਾਰ 100 ਸ਼ਹਿਰਾਂ ਤੱਕ ਕਰਨ ਦੀ ਰਾਹ ’ਤੇ ਹੈ। ਇਹ ਉਸ ਦੀ ਦੇਸ਼ ਭਰ ਦੇ 300 ਤੋਂ ਵੱਧ ਸ਼ਹਿਰਾਂ ’ਚ ਐਮਾਜ਼ੋਨ ਨਾਓ ਨੂੰ ਗਾਹਕਾਂ ਤੱਕ ਪਹੁੰਚਾਉਣ ਦੀ ਪਹਿਲਾਂ ਤੋਂ ਐਲਾਨੀ ਯੋਜਨਾ ਦਾ ਹਿੱਸਾ ਹੈ। ਕੰਪਨੀ ਨੇ 10 ਹਫਤਿਆਂ ਤੋਂ ਵੀ ਘੱਟ ਸਮੇਂ ’ਚ ‘ਐਮਾਜ਼ੋਨ ਨਾਓ’ ਦਾ ਵਿਸਥਾਰ 4 ਗੁਣਾ ਵੱਧ ਸ਼ਹਿਰਾਂ ’ਚ ਕੀਤਾ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
ਇਹ ਵੀ ਪੜ੍ਹੋ
: ਬਦਲ ਜਾਵੇਗਾ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਦਾ ਪੂਰਾ ਸਿਸਟਮ ! ਸਰਕਾਰ ਨੇ ਲਾਂਚ ਕੀਤਾ 'ਭੂ-ਆਧਾਰ'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News