50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦੈ ਲੱਖਪਤੀ, ਜਾਣੋ ਕਿਵੇਂ

Tuesday, Feb 18, 2025 - 04:57 PM (IST)

50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦੈ ਲੱਖਪਤੀ, ਜਾਣੋ ਕਿਵੇਂ

ਨਵੀਂ ਦਿੱਲੀ -  ਤੁਹਾਡੇ ਦਿਮਾਗ ਵਿੱਚ ਇਹ ਸਵਾਲ ਆ ਰਿਹਾ ਹੋਵੇਗਾ ਕਿ 50 ਰੁਪਏ ਦੇ ਨੋਟ ਵਿੱਚ ਅਜਿਹਾ ਕੀ ਖਾਸ ਹੈ। ਕੋਈ ਵਿਅਕਤੀ 50 ਰੁਪਏ ਦੇ ਨੋਟ ਲਈ ਲੱਖਾਂ ਰੁਪਏ ਕਿਉਂ ਦੇਵੇਗਾ। ਹਾਲਾਂਕਿ ਭਾਰਤੀ ਰਿਜ਼ਰਵ ਬੈਂਕ ਤੁਹਾਨੂੰ ਇਸ 50 ਰੁਪਏ ਦੇ ਨੋਟ ਦੇ ਬਦਲੇ ਲੱਖਾਂ ਰੁਪਏ ਨਹੀਂ ਦੇਵੇਗਾ। ਅਜਿਹੇ ਨੋਟਾਂ ਵਿਚ ਦਿਲਚਸਪੀ ਰੱਖਣ ਵਾਲੇ ਕੁਝ ਖਾਸ ਲੋਕ ਹੀ ਤੁਹਾਨੂੰ 50 ਰੁਪਏ ਦੇ ਇੱਕ ਨੋਟ ਦੇ ਬਦਲੇ ਲੱਖਾਂ ਰੁਪਏ ਦੇਣਗੇ। 

ਇਹ ਵੀ ਪੜ੍ਹੋ :     Fastag ਦੇ ਨਵੇਂ ਨਿਯਮ ਲਾਗੂ, ਜਾਣਕਾਰੀ ਨਾ ਹੋਣ 'ਤੇ ਲੱਗ ਸਕਦੈ ਜੁਰਮਾਨਾ ਜਾਂ ਡਬਲ ਟੋਲ ਚਾਰਜ

ਕਿਵੇਂ ਮਿਲਣਗੇ ਲੱਖਾਂ ਰੁਪਏ 

ਖ਼ਾਸ ਗੱਲ ਇਹ ਹੈ ਕਿ 50 ਰੁਪਏ ਦੇ ਨੋਟ ਨੂੰ ਜੇਕਰ ਤੁਸੀਂ ਦੁਕਾਨ ‘ਤੇ ਲੈ ਕੇ ਜਾਂਦੇ ਹੋ ਤਾਂ ਇਸ ਨੂੰ ਸਿਰਫ 50 ਰੁਪਏ ਹੀ ਸਮਝਿਆ ਜਾਵੇਗਾ। ਅਜਿਹੇ ‘ਚ ਇਸ ਨੂੰ ਕੁਝ ਖਾਸ ਥਾਵਾਂ ‘ਤੇ ਜਿਵੇਂ ਵੈੱਬਸਾਈਟਾਂ ਅਤੇ ਐਪਸ  eBay, OLX ਆਦਿ 'ਤੇ ਵੇਚਿਆ ਜਾ ਸਕਦਾ ਹੈ। ਪਹਿਲਾਂ ਅਸੀਂ ਤੁਹਾਨੂੰ ਇਸ 50 ਰੁਪਏ ਦੀ ਖਾਸਿਅਤ ਬਾਰੇ ਦੱਸਦੇ ਹਾਂ। ਦਰਅਸਲ, 50 ਰੁਪਏ ਦੇ ਇਸ ਨੋਟ ‘ਤੇ 786 ਲਿਖਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨੋਟ ਦੇ ਅਗਲੇ ਪਾਸੇ ਗਾਂਧੀ ਜੀ ਦੀ ਤਸਵੀਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਈ ਪੁਰਾਣੇ 10 ਅਤੇ 20 ਰੁਪਏ ਦੇ ਨੋਟ ਹਨ, ਜਿਨ੍ਹਾਂ ਨੂੰ ਜੇਕਰ ਤੁਸੀਂ ਸਹੀ ਜਗ੍ਹਾ ‘ਤੇ ਵੇਚਦੇ  ਹੋ, ਤਾਂ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ।

ਇਹ ਵੀ ਪੜ੍ਹੋ :     5 ਰੁਪਏ ਰੋਜ਼ਾਨਾ ਦੇ ਖਰਚੇ 'ਤੇ BSNL ਦੇ ਰਿਹੈ ਅਨਲਿਮਟਿਡ ਡਾਟਾ, Jio-Airtel ਨੂੰ ਸਿੱਧੀ ਟੱਕਰ

ਜੇਕਰ ਤੁਹਾਡੇ ਕੋਲ ਅਜਿਹੇ ਨੋਟ ਪਏ ਹਨ, ਤਾਂ ਤੁਰੰਤ ਉਨ੍ਹਾਂ ਨੂੰ OLX, eBay ਵਰਗੀਆਂ ਐਪਾਂ ‘ਤੇ ਆਨਲਾਈਨ ਸਰਚ ਕਰ ਸਕਦੇ ਹੋ। ਲੋਕ ਬੋਲੀ ਲਗਾ ਕੇ ਤੁਹਾਡੇ ਕੋਲੋਂ ਇਹ ਨੋਟ ਖਰੀਦਣਾ ਚਾਹੁਣਗੇ। ਜੇਕਰ ਤੁਹਾਡੇ ਕੋਲ ਅਜਿਹੇ ਬਹੁਤ ਸਾਰੇ ਨੋਟ ਹਨ ਤਾਂ ਤੁਸੀਂ ਹਜ਼ਾਰਾਂ ਰੁਪਏ ‘ਚ ਕਰੋੜਪਤੀ ਬਣ ਸਕਦੇ ਹੋ। ਵੈਸੇ, ਧਿਆਨ ਵਿੱਚ ਰੱਖੋ ਕਿ ਭਾਰਤੀ ਰਿਜ਼ਰਵ ਬੈਂਕ ਕਦੇ ਵੀ ਅਜਿਹੇ ਲੈਣ-ਦੇਣ ਨੂੰ ਮਨਜ਼ੂਰੀ ਨਹੀਂ ਦਿੰਦਾ ਹੈ। ਇਸ ਲਈ, ਜੇਕਰ ਤੁਸੀਂ ਇਹਨਾਂ ਵਿਸ਼ੇਸ਼ ਨੋਟਾਂ ਨੂੰ ਔਨਲਾਈਨ ਵੇਚਦੇ ਸਮੇਂ ਕਿਸੇ ਕਿਸਮ ਦੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਅਜਿਹੇ ਲੈਣ-ਦੇਣ ਕਰਦੇ ਸਮੇਂ ਸੁਚੇਤ ਰਹਿਣਾ ਤੁਹਾਡੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ :     ਸੋਨਾ 1039 ਰੁਪਏ ਹੋ ਗਿਆ ਸਸਤਾ, ਚਾਂਦੀ 'ਚ ਵੀ ਆਈ 2930 ਰੁਪਏ ਦੀ ਗਿਰਾਵਟ, ਜਾਣੋ ਰੇਟ

ਇਹ ਵੀ ਪੜ੍ਹੋ :      ਟ੍ਰੇਨ ਲਈ ਟਿਕਟ, ਰਿਫੰਡ, ਹੋਟਲ, ਕੁਲੀ... ਸਭ ਕੁਝ ਇਕ ਐਪ 'ਤੇ ਹੋਵੇਗਾ ਬੁੱਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News