ਹਰਪ੍ਰਤਾਪ ਸਿੰਘ ਅਜਨਾਲਾ

ਬੁਲਗਾਰੀਆ ਤੋਂ ਤਾਬੂਤ 'ਚ ਪਰਤਿਆ ਅਜਨਾਲਾ ਦਾ ਗੱਭਰੂ: ਲਾਸ਼ ਵੇਖ ਮਾਂ ਦੇ ਨਿਕਲੇ ਵੈਣ, ਪਿਤਾ ਦੀਆਂ ਪੱਥਰਾਈਆਂ ਅੱਖਾਂ