ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ

ਕੇਂਦਰੀ ਜੇਲ੍ਹ ਅੰਦਰੋਂ 6 ਮੋਬਾਈਲ ਫੋਨ, 80 ਪੁੜੀਆਂ ਤੰਬਾਕੂ ,124 ਬੀੜੀ ਬੰਡਲ ਤੇ ਹੋਰ ਸਾਮਾਨ ਬਰਾਮਦ