ਲੜਕੀਆਂ ਤੇ ਮਰਦ ਗ੍ਰਿਫ਼ਤਾਰ

ਮੋਗਾ 'ਚ ਹੋਟਲ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, 14 ਕੁੜੀਆਂ ਤੇ 7 ਮਰਦਾਂ ਨੂੰ ਰੰਗੇ ਹੱਥੀਂ ਫੜਿਆ