ਲੁਧਿਆਣਾ ਚ ਸਨਸਨੀ

ਲੁਧਿਆਣਾ  : ਘਰ ਦੇ ਅੰਦਰੋਂ 1 ਵਿਅਕਤੀ ਦੀ ਸ਼ੱਕੀ ਹਾਲਤ ''ਚ ਮਿਲੀ ਲਾਸ਼, ਪਿਛਲੇ 1 ਸਾਲ ਤੋਂ ਮਹਿਲਾ ਦੋਸਤ ਨਾਲ ਚੱਲ ਰਿਹਾ ਸੀ ਵਿਵਾਦ