ਮੰਡਰਾਇਆ ਸੰਕਟ

ਮਹਾਰਾਸ਼ਟਰ ’ਚ ਸੋਕਾ: ਅੰਗੂਰਾਂ ਦੀ 40 ਫ਼ੀਸਦੀ ਫ਼ਸਲ ’ਤੇ ਵੱਡਾ ਸੰਕਟ, ਪਾਣੀ ਦੀ ਘਾਟ ਕਾਰਨ ਵੇਲਾਂ ਸੁੱਕਣ ਦਾ ਖ਼ਤਰਾ