ਮੋਮੋਜ਼ ਖਾਣ ਤੋਂ ਬਾਅਦ ਬੱਚੇ ਬਿਮਾਰ

ਮੋਮੋਜ਼ ਖਾਣ ਨਾਲ 35 ਲੋਕ ਹੋਏ ਬਿਮਾਰ, 20 ਬੱਚਿਆਂ ਨੂੰ ਮੈਡੀਕਲ ਕਾਲਜ ''ਚ ਕਰਵਾਇਆ ਦਾਖ਼ਲ